PlaceTubeThe places in YouTube travel videos, on a map

Manali to Jispa Road Trip 2026 | Route, Road Condition, Cost & Complete Travel Guide 2026 | Jispa

Mehram Nancy Vlogs ·

Open in PlaceTube Watch on YouTube

Manali to Jispa Road Trip 2026 | Route, Road Condition, Cost & Complete Travel Guide 2026 | Jispa

Places in this video

  1. ਮਨਾਲੀ ▶ 0:04

    ਇਸ ਵੀਡੀਓ ਮੇ ਹਮ ਜਾ ਰਹੇ ਹੈ ਮਨਾਲੀ ਟੂ ਜਿਸਪਾ।

  2. ਜਿਸਪਾ ▶ 0:04

    ਇਸ ਵੀਡੀਓ ਮੇ ਹਮ ਜਾ ਰਹੇ ਹੈ ਮਨਾਲੀ ਟੂ ਜਿਸਪਾ।

  3. ਹੋਟਲ ਹਨੀਮੂਨ ਇਨ ▶ 0:43

    ਲਾਸਟ ਨਾਈਟ ਜੀ ਆਪਾਂ ਸਟੇ ਕੀਤਾ ਸੀਗਾ ਹੋਟਲ ਹਨੀਮੂਨ ਇਨ ਦੇ ਵਿੱਚ

  4. ਅਟਲ ਟਨਲ ▶ 2:04

    ਅੱਜ ਦਾ ਜੀ ਆਪਣਾ ਰੂਟ ਰਹੇਗਾ ਮਨਾਲੀ ਤੋਂ ਜੀ ਆਪਾਂ ਸਭ ਤੋਂ ਪਹਿਲਾਂ ਜਾਣਾ ਆ। ਅਟਲ ਟਨਲ

  5. ਸਿਸੂ ▶ 2:06

    ਅਟਲ ਟਨਲ ਤੋਂ ਫਿਰ ਸਿਸੂ।

  6. ਟਾਂਡੀ ▶ 2:10

    ਸਿਸੂ ਤੋਂ ਅੱਗੇ ਜੀ ਆਪਾਂ ਪਹੁੰਚਣਾ ਟਾਂਡੀ

  7. ਕੈਲੋਂਗ ▶ 2:12

    ਟਾਂਡੀ ਫਿਰ ਕੈਲੋਂਗ।

  8. ਦਾਰਚਾ ਚੈੱਕਪੋਸਟ ▶ 2:45

    ਜਿਸਪਾ ਇੱਕ ਲੌਤਾ ਇੱਦਾਂ ਦਾ ਸ਼ਹਿਰ ਆਉਂਦਾ ਜਿਹੜੀ ਦਾਰਚਾ ਚੈੱਕਪੋਸਟ ਤੋਂ ਪਹਿਲਾਂ ਆਉਂਦਾ ਆ।

  9. ਸੋਲਾਂਗ ਵੈਲੀ ▶ 3:17

    ਸਵੇਰੇ 5:45 ਤੇ ਜੀ ਆਪਾਂ ਪਹੁੰਚ ਗਏ ਆ ਸੋਲਾਂਗ ਵੈਲੀ।

  10. ਸਿਸੂ ਝੀਲ ▶ 9:34

    ਇੱਥੋਂ ਜੀ ਥੱਲੇ ਦਿਖ ਰਹੀ ਆ ਸਿਸੂ ਲੇਕ ਜੋ ਕਿ ਬਹੁਤ ਹੀ ਜਿਆਦਾ ਪਿਆਰੀ ਲੱਗ ਰਹੀ ਆ।

  11. ਬਾਰਾ ਲਾਚਲਾ ਪਾਸ ▶ 16:44

    ਇਸ ਵਾਰੀ ਮੇਰਾ ਬੜਾ ਮਨ ਸੀਗਾ ਕਿ ਮੈਂ ਬਾਰਾ ਲਾਚਲਾ ਪਾਸ ਘੁੰਮਣ ਜਾਵਾਂ

  12. ਸ਼ਿੰਕੁਲਾ ਪਾਸ ▶ 16:44

    ਤੁਸੀਂ ਬਾਰਾ ਲਾਚਲਾ ਪਾਸ ਜਾਂ ਸ਼ਿੰਕੁਲਾ ਪਾਸ ਜਰੂਰ ਘੁੰਮਣ ਜਾਇਓ।

  13. ਚੰਦਰ ਭਾਗਾ ਨਦੀਆਂ ਦਾ ਸੰਗਮ ▶ 22:39

    ਇਹ ਸਪੋਟ ਜਿੱਥੇ ਦੋ ਰਿਵਰਸ ਦਾ ਮੇਲ ਹੁੰਦਾ ਆ। ਇੱਕ ਆ ਰਹੀ ਹੈ ਜੀ ਇਹ ਭਾਗਾ ਰਿਵਰ ਤੇ ਦੂਸਰੀ ਸਾਈਡ ਹੈਗੀ ਹੈ ਚੰਦਰਾ ਰਿਵਰ ਤੇ ਇਕੱਠੀਆਂ ਮਿਲ ਕੇ ਜੀ ਬਣ ਜਾਂਦੀਆਂ ਹੈ ਚੰਦਰ ਭਾਗਾ ਰਿਵਰ।

  14. ਟਾਂਡੀ ਬ੍ਰਿਜ ▶ 23:30

    750 ਤੇ ਜੀ ਆਪਾਂ ਪਹੁੰਚ ਗਏ ਆਂ ਟਾਂਡੀ ਬ੍ਰਿਜ।

  15. ਕੈਲੋਂਗ ਮੇਨ ਮਾਰਕੀਟ ▶ 27:52

    ਥੱਲੇ ਇਹਨਾਂ ਦੀ ਮੇਨ ਮਾਰਕੀਟ ਆ।

  16. ਜਿਸਪਾ ਚੈੱਕਪੋਸਟ ▶ 37:45

    ਜਿਸਪਾ ਦੇ ਵਿੱਚ ਜੀ ਆਪਾਂ ਨੂੰ ਮਿਲ ਗਈ ਹੈ ਇੱਕ ਚੈੱਕਪੋਸਟ।

  17. ਜਿਸਪਾ ਰੈਸਟੋਰੈਂਟ ▶ 41:00

    ਇੱਕ ਜੀ ਸਾਨੂੰ ਇਹ ਰੈਸਟੋਰੈਂਟ ਦਾ ਅੱਛਾ ਲੱਗਿਆ ਹੈ।

  18. ਸਿਸੂ ਕੈਫੇ ▶ 53:32

    ਆਪਾਂ ਆ ਗਏ ਆ ਜੀ ਸਿਸੂ ਕੈਫੇ ਇੱਥੇ ਪਾਰਕਿੰਗ ਚ ਖੜਾ ਤੀ ਇਹ ਗੱਡੀ।

  19. ਅੰਜਨੀ ਮਹਾਦੇਵ ਟੈਂਪਲ ▶ 58:15

    ਇਸ ਵਾਰੀ ਸਾਡੇ ਤੋਂ ਅੰਜਨੀ ਮਹਾਦੇਵ ਟੈਂਪਲ ਨਹੀਂ ਜਾ ਹੋਇਆ।

  20. ਨਹਿਰੂ ਕੁੰਡ ▶ 58:43

    ਅੱਜ ਜੀ ਅਸੀਂ ਸਟੇਅ ਕੀਤੀ ਹੈ ਨਹਿਰੂ ਕੁੰਡ ਦੇ ਵਿੱਚ

Cities in these videos

Manali · Jispa · Sissu · Tandi · Keylong · Solang Valley