Chandra Bhaga River Confluence
Tandi, India · Videos: 1 · Map (Approximate location)
What travel creators say
From videos in other languages
ਇਹ ਸਪੋਟ ਜਿੱਥੇ ਦੋ ਰਿਵਰਸ ਦਾ ਮੇਲ ਹੁੰਦਾ ਆ। ਇੱਕ ਆ ਰਹੀ ਹੈ ਜੀ ਇਹ ਭਾਗਾ ਰਿਵਰ ਤੇ ਦੂਸਰੀ ਸਾਈਡ ਹੈਗੀ ਹੈ ਚੰਦਰਾ ਰਿਵਰ ਤੇ ਇਕੱਠੀਆਂ ਮਿਲ ਕੇ ਜੀ ਬਣ ਜਾਂਦੀਆਂ ਹੈ ਚੰਦਰ ਭਾਗਾ ਰਿਵਰ।