PlaceTubeThe places in YouTube travel videos, on a map

Mcleodganj & Dharamshala Itinerary 2025 | Things to do in Mcleodganj | CRICKET STADIUM IPL 2025

Mehram Nancy Vlogs ·

Open in PlaceTube Watch on YouTube

Mcleodganj & Dharamshala Itinerary 2025 | Things to do in Mcleodganj | CRICKET STADIUM IPL 2025

Places in this video

  1. ਧਰਮਸ਼ਾਲਾ ▶ 0:02

    ਧਰਮਸ਼ਾਲਾ ਤੇ ਮੈਕਲੋਡਗੰਜ ਦੀ ਪੂਰੀ ਫੁੱਲ ਇਨਫੋਰਮੇਸ਼ਨ

  2. ਮੈਕਲੋਡਗੰਜ ▶ 0:07

    ਧਰਮਸ਼ਾਲਾ ਤੇ ਮੈਕਲੋਡਗੰਜ ਦੀ ਪੂਰੀ ਫੁੱਲ ਇਨਫੋਰਮੇਸ਼ਨ

  3. ਪਠਾਨਕੋਟ ਰੇਲਵੇ ਸਟੇਸ਼ਨ ▶ 1:53

    ਸਭ ਤੋਂ ਨੇੜੇ ਰੇਲਵੇ ਸਟੇਸ਼ਨ ਮਿਲੇਗਾ ਪਠਾਨਕੋਟ

  4. ਕਾਂਗੜਾ ਏਅਰਪੋਰਟ ▶ 2:10

    ਜਿਹੜਾ ਏਅਰਪੋਰਟ ਹੈਗਾ ਆ ਉਹ ਧਰਮਸ਼ਾਲਾ ਦੇ ਵਿੱਚ ਨਹੀਂ ਹੈਗਾ ਉਹ ਹੈਗਾ ਜੀ ਕਾਂਗੜੇ ਦੇ ਵਿੱਚ

  5. ਧਰਮਸ਼ਾਲਾ ਰੋਪਵੇ ▶ 3:35

    ਇੱਕ ਹੋਰ ਬਹੁਤ ਵਧੀਆ ਜੀ ਤਰੀਕਾ ਹੈਗਾ ਆ ਧਰਮਸ਼ਾਲਾ ਤੋਂ ਮੈਕਲੋਡਗਨ ਜਾਣ ਦਾ ਉਹ ਹੈਗਾ ਜੀ ਰੋਪਵੇ ਦੇ ਥਰੂ

  6. ਵਾਰ ਮੈਮੋਰੀਅਲ ▶ 6:08

    ਸਭ ਤੋਂ ਪਹਿਲਾਂ ਘੁੰਮਣ ਜਾਵਾਂਗੇ ਵਾਰ ਮੈਮੋਰੀਅਲ ਜੋ ਕਿ ਧਰਮਸ਼ਾਲਾ ਦੀ ਸਟਾਰਟਿੰਗ ਦੇ ਵਿੱਚ ਹੀ ਆ ਜਾਂਦਾ ਆ

  7. ਧਰਮਸ਼ਾਲਾ ਕ੍ਰਿਕਟ ਸਟੇਡੀਅਮ ▶ 6:34

    ਵਾਰ ਮਮੋਰੀਅਲ ਘੁੰਮਣ ਤੋਂ ਬਾਅਦ ਜੀ ਵਾਕਿੰਗ ਡਿਸਟੈਂਸ ਤੇ ਹੀ ਹੈਗਾ ਆ ਧਰਮਸ਼ਾਲਾ ਦਾ ਕ੍ਰਿਕਟ ਸਟੇਡੀਅਮ

  8. ਟੀ ਗਾਰਡਨ ▶ 8:47

    ਚੱਲਦੇ ਆਂ ਆਪਣੀ ਥਰਡ ਟੈਸਟ ਡੈਸਟੀਨੇਸ਼ਨ ਤੇ ਜੋ ਕਿ ਰਹੇਗੀ ਟੀ ਗਾਰਡਨ ਧਰਮਸ਼ਾਲਾ ਦੇ ਵਿੱਚ

  9. ਮੈਕਲੋਡਗੰਜ ਲੋਕਲ ਮਾਰਕੀਟ ▶ 9:17

    ਨਿਕਲ ਜਾਇਓ ਮੈਕਲੋਡਗੰਜ ਦੀ ਜਿਹੜੀ ਲੋਕਲ ਮਾਰਕੀਟ ਆ ਉਹ ਘੁੰਮਣ ਦੇ ਲਈ

  10. ਬੁੱਧਿਸਟ ਮੌਨੈਸਟਰੀ ▶ 10:37

    ਮਾਰਕੀਟ ਦੇ ਵਿੱਚ ਹੀ ਜੀ ਬਹੁਤ ਹੀ ਵਧੀਆ ਇੱਕ ਬੁੱਧਿਸਟ ਮੌਨੈਸਟਰੀ ਹੈਗੀ ਆ ਬੁੱਧਿਸਟ ਟੈਂਪਲ ਹੈਗਾ ਆ ਤੁਸੀਂ ਉਹ ਵਿਜਿਟ ਕਰ ਸਕਦੇ ਹੋ

  11. ਭਗਸੂ ਨਾਥ ਵਾਟਰਫਾਲ ▶ 11:02

    ਸਭ ਤੋਂ ਪਹਿਲਾਂ ਜੀ ਤੁਸੀਂ ਜਾਇਓ ਭਗਸੂ ਨਾਥ ਵਾਟਰਫਾਲ ਜੋ ਕਿ ਬਹੁਤ ਹੀ ਫੇਮਸ ਵਾਟਰਫਾਲ ਹੈਗਾ ਮੈਕਲੋਡਗੰਜ ਦੇ ਵਿੱਚ

  12. ਤ੍ਰਿੰਡ ਟਰੈਕ ▶ 11:27

    ਇਹ ਵਾਟਰਫਾਲ ਤੋਂ ਹੀ ਜੀ ਅੱਗੇ ਜਾਂਦਾ ਆ ਤ੍ਰਿੰਡ ਟਰੈਕ ਜੋ ਕਿ ਧਰਮਸ਼ਾਲਾ ਮੈਕਲੌੜਗਨ ਦਾ ਬਹੁਤ ਹੀ ਫੇਮਸ ਟਰੈਕ ਹੈਗਾ ਆ

  13. ਚਰਚ ▶ 12:25

    ਆਪਣੀ ਸੈਕਿੰਡ ਡੈਸਟੀਨੇਸ਼ਨ ਜੋ ਕਿ ਰਹੇਗੀ ਚਰਚ। ਇੱਥੇ ਜੀ ਧਰਮਸ਼ਾਲਾ ਮੈਕਲੋਡਗਨ ਦੇ ਵਿੱਚ ਜੀ ਬਹੁਤ ਸੋਹਣਾ ਇੱਕ ਚਰਚ ਹੈਗਾ ਆ

  14. ਡਲ ਲੇਕ ▶ 12:58

    ਆਪਣੀ ਥਰਡ ਡੈਸਟੀਨੇਸ਼ਨ ਦੇ ਲਈ ਜੋ ਕਿ ਰਹੇਗੀ ਡਲ ਲੇਕ ਮੈਕਲੋਡਗਨ ਦੇ ਵਿੱਚ ਵੀ ਇੱਕ ਡਲ ਲੇਕ ਹੈਗੀ ਹ

  15. ਨੱਡੀ ▶ 13:14

    ਫਿਰ ਉਸ ਤੋਂ ਬਾਅਦ ਜੀ ਤੁਸੀਂ ਜਾਓਗੇ ਨੱਡੀ ਨੱਡੀ ਜੀ ਬਹੁਤ ਹੀ ਵਧੀਆ ਜਗ੍ਹਾ ਹੈਗੀ ਹ

  16. ਨੱਡੀ ਸਨਸੈਟ ਪੁਆਇੰਟ ▶ 13:19

    ਨੱਡੀ ਜੀ ਦੋ ਚੀੜਾਂ ਆ ਦੇਖਣ ਨੂੰ ਇੱਕ ਹੈਗਾ ਜੀ ਸਨਸੈਟ ਪੁਆਇੰਟ ਤੇ ਇੱਕ ਹੈਗਾ ਜੀ ਵਿਊ ਪੁਆਇੰਟ

  17. ਨੱਡੀ ਵਿਊ ਪੁਆਇੰਟ ▶ 13:19

    ਜਿਹੜਾ ਕਿ ਜੀ ਵਿਊ ਪੁਆਇੰਟ ਹੈਗਾ ਉੱਥੋਂ ਜੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਬਰਫ ਵਾਲੇ ਬਹੁਤ ਬੜੇ ਬੜੇ ਪਹਾੜ ਦਿਖੋਗੇ

  18. ਮਾਲ ਰੋਡ ▶ 15:04

    ਫਿਰ ਤੁਸੀਂ ਜਾ ਕੇ ਆਰਾਮ ਨਾਲ ਮਾਲ ਰੋਡ ਵਗੈਰਾ ਘੁੰਮ ਸਕਦੇ ਹੋ ਜਿਹੜੀ ਮੈਕਲੋਡਗਨ ਦੀ ਹੈਗੀ

  19. ਗਿਓਤੋ ਮੋਨੈਸਟਰੀ ▶ 15:14

    ਧਰਮਸ਼ਾਲਾ ਦੇ ਵਿੱਚ ਜੀ ਅੱਜ ਆਪਾਂ ਵਿਜਿਟ ਕਰਾਂਗੇ ਇੱਕ ਬਹੁਤ ਵਧੀਆ ਮੋਨੈਸਟਰੀ ਜਿਹਦਾ ਕਿ ਨਾਮ ਹੈਗਾ ਜੀ ਗਿਓਤੋ ਮੋਨੈਸਟਰੀ

  20. ਨੋਰਬੁਲਿੰਕਾ ਇੰਸਟੀਟਿਊਟ ▶ 15:32

    ਇਹਦੇ ਨੇੜੇ ਜੀ ਇੱਕ ਹੋਰ ਵਧੀਆ ਜਗ੍ਹਾ ਹੈਗੀ ਜਿੱਥੇ ਤੁਸੀਂ ਵਿਜਿਟ ਕਰ ਸਕਦੇ ਹੋ ਜਿਹਦਾ ਕਿ ਨਾਮ ਹੈਗਾ ਨੋਰਬੁਲਿੰਕਾ ਇੰਸਟੀਟਿਊਟ

  21. ਹੋਟਲ ਕਿੰਗ ਕਾਸਲ ▶ 16:23

    ਅਸੀਂ ਜੀ ਸਟੇ ਕੀਤਾ ਸੀਗਾ। ਹੋਟਲ ਕਿੰਗ ਕਾਸਲ ਤੇ ਇਹ ਵੀ ਬਹੁਤ ਵਧੀਆ ਹੋਟਲ ਸੀਗਾ

  22. ਦ ਪੋਸ਼ ▶ 16:55

    ਸੈਕਿੰਡ ਹੋਟਲ ਜਿਹਦੇ ਵਿੱਚ ਆਪਾਂ ਜੀ ਸਟੇ ਕੀਤਾ ਸੀਗਾ ਉਹ ਹੈਗਾ ਦ ਪੋਸ਼

Cities in these videos

Dharamshala · McLeod Ganj · Pathankot · Kangra