Chandigarh to Dharamshala by road 2026 | Dharamshala Road Trip 2026 | #dharamshala by car 2026
Open in PlaceTube Watch on YouTube
Places in this video
- ਚੰਡੀਗੜ੍ਹ ▶ 0:02
ਅੱਜ ਦੀ ਵੀਡੀਓ ਜੀ ਆਪਾਂ ਚੰਡੀਗੜ੍ਹ ਟੂ ਧਰਮਸ਼ਾਲਾ ਦੀ ਰੋਡ ਟ੍ਰਿਪ ਤੇ ਨਿਕਲ ਰਹੇ ਆ।
- ਖਰੜ ▶ 1:02
ਸਵੇਰੇ ਜੀ 4:16 ਤੇ ਅਸੀਂ ਪਹੁੰਚ ਗਏ ਆ ਖਰੜ ਦੇ ਵਿੱਚ।
- ਕੁਰਾਲੀ ▶ 1:39
ਸਵੇਰੇ ਜੀ 4:22 ਤੇ ਅਸੀਂ ਪਹੁੰਚ ਗਏ ਆ ਜੀ ਕੁਰਾਲੀ।
- ਰੂਪਨਗਰ ▶ 4:39
ਸਾਹਮਣੇ ਜੀ ਆ ਗਿਆ ਆ ਰੋਪੜ ਦੀਆਂ ਲਾਈਟਾਂ।
- ਕੀਰਤਪੁਰ ਸਾਹਿਬ ▶ 8:19
ਸਵੇਰੇ ਜੀ 5:06 ਤੇ ਅਸੀਂ ਪਹੁੰਚ ਗਏ ਆਂ ਕੀਰਤਪੁਰ ਸਾਹਿਬ।
- ਸ੍ਰੀ ਅਨੰਦਪੁਰ ਸਾਹਿਬ ▶ 9:19
ਸਵੇਰੇ 5:17 ਤੇ ਅਸੀਂ ਪਹੁੰਚ ਗਏ ਆਂ ਸ੍ਰੀ ਅਨੰਦਪੁਰ ਸਾਹਿਬ।
- ਨੰਗਲ ▶ 12:23
ਟਾਈਮ ਹੋਇਆ ਜੀ ਸਵੇਰ ਦੇ 5:40 ਤੇ ਆਪਾਂ ਪੁੱਜ ਗਏ ਹਾਂ ਨੰਗਲ ਦੇ ਵਿੱਚ।
- ਊਨਾ ▶ 16:22
ਸਵੇਰੇ 6:00 ਵਜੇ ਜੀ ਆਪਾਂ ਪਹੁੰਚ ਗਏ ਊਨਾ।
- ਅੰਬ ▶ 20:19
ਅਸੀਂ ਜੀ ਹੁਣ ਪਹੁੰਚ ਗਏ ਆਂ ਅੰਬ ਸ਼ਹਿਰ ਦੇ ਵਿੱਚ।
- ਮੁਬਾਰਕਪੁਰ ▶ 21:25
ਅਸੀਂ ਜੀ ਐਗਜੈਕਟ 7:00 ਵਜੇ ਪਹੁੰਚ ਗਿਆ ਮੁਬਾਰਕਪੁਰ।
- ਧਰਮਸ਼ਾਲਾ ਕ੍ਰਿਕਟ ਸਟੇਡੀਅਮ ▶ 22:36
ਧਰਮਸ਼ਾਲਾ ਦਾ ਗਰਾਊਂਡ ਜੀ ਬਹੁਤ ਹੀ ਜ਼ਿਆਦਾ ਸੋਹਣਾ ਗਰਾਊਂਡ ਆ।
- ਡੇਰਾ ਗੋਪੀਪੁਰ ▶ 27:02
ਇੱਥੇ ਆ ਗਿਆ ਜੀ ਡੇਰਾ ਗੋਪੀਪੁਰ।
- ਬਗਲਾਮੁਖੀ ਟੈਂਪਲ ▶ 28:45
ਇੱਥੇ ਜੀ ਆਪਾਂ ਬਗਲਾਮੁਖੀ ਟੈਂਪਲ ਪਹੁੰਚੇ ਆ।
- ਰਾਣੀ ਤਾਲ ▶ 30:28
ਇਹ ਹੈਗੀ ਆ ਜੀ ਰਾਣੀ ਤਾਲ ਜਗ੍ਹਾ।
- ਕਾਂਗੜਾ ▶ 37:22
ਸਵੇਰੇ ਜੀ 9:00 ਵਜੇ ਆਪਾਂ ਪਹੁੰਚ ਗਏ ਆਂ ਕਾਂਗੜਾ ਦੇ ਵਿੱਚ।
- ਵਾਰ ਮੈਮੋਰੀਅਲ ▶ 38:25
ਇੱਕ ਜੀ ਉੱਥੇ ਬੜਾ ਵਧੀਆ ਵਾਰ ਮੈਮੋਰੀਅਲ ਵੀ ਬਣਾਇਆ ਹੋਇਆ ਆ।
- ਮੈਕਲੋਡਗੰਜ ▶ 38:30
ਇਸ ਤੋਂ ਇਲਾਵਾ ਜੀ ਤੁਸੀਂ ਜਾ ਸਕਦੇ ਹੋ ਘੁੰਮਣ ਮੈਕਲੋਡਗੰਜ ਦੇ ਵਿੱਚ।
- ਭਾਗਸੂਨਾਥ ਵਾਟਰਫਾਲ ▶ 39:03
ਮੈਕਲੋਡਗੰਜ ਦੇ ਵਿੱਚ ਜੀ ਸਭ ਤੋਂ ਜਿਆਦਾ ਫੇਮਸ ਹੈਗਾ ਭਾਗਸੂਨਾਥ ਵਾਟਰਫਾਲ।
- ਦਲਾਈ ਲਾਮਾ ਟੈਂਪਲ ▶ 39:05
ਫਿਰ ਜੀ ਉੱਥੇ ਹੈਗਾ ਆ ਦਲਾਈ ਲਾਮਾ ਟੈਂਪਲ।
- ਧਰਮਸ਼ਾਲਾ ਰੋਪਵੇ ▶ 40:43
ਧਰਮਸ਼ਾਲਾ ਤੋਂ ਜੀ ਮੈਕਲੋਡਗੰਜ ਜਾਣ ਦੇ ਲਈ ਇੱਕ ਰੋਪਵੇ ਵੀ ਬਣਾਇਆ ਗਿਆ ਆ।
- ਟ੍ਰਿਊਨ ਟਰੈਕ ▶ 41:03
ਮੈਕਲੋਡਗੰਜ ਤੋਂ ਜੀ ਬਹੁਤ ਹੀ ਜ਼ਿਆਦਾ ਫੇਮਸ ਟਰੈਕ ਜਾਂਦਾ ਆ, ਜੋ ਕਿ ਹੈਗਾ ਟ੍ਰਿਊਨ ਟਰੈਕ।
- ਨੱਡੀ ▶ 41:14
ਫਿਰ ਮੈਕਲੋਡਗੰਜ ਦੇ ਨਾਲ ਵਾਲੀ ਜੀ ਇੱਕ ਜਗ੍ਹਾ ਆਉਂਦੀ ਹੈ ਨੱਡੀ।
- ਮੈਕਲੋਡਗੰਜ ਦੀ ਚਰਚ ▶ 41:38
ਤੇ ਹੋਰ ਜੀ ਤੁਸੀਂ ਵਿਜਿਟ ਕਰ ਸਕਦੇ ਹੋ ਮੈਕਲੋਡਗੰਜ ਦੀ ਚਰਚ।
- ਧਰਮਸ਼ਾਲਾ ▶ 43:13
ਫਾਈਨਲੀ ਜੀ, ਚਲੋ ਮੇਨ ਧਰਮਸ਼ਾਲਾ ਦੇ ਅੰਦਰ ਆਪਾਂ ਪਹੁੰਚ ਗਏ ਆ।
Cities in these videos
Chandigarh · Kharar · Kurali · Rupnagar · Kiratpur Sahib · Sri Anandpur Sahib · Nangal · Una · Amb · Mubarakpur · Dharamshala · Dera Gopipur · Rani Tal · Kangra · McLeod Ganj