Kufri Tour Plan | Kufri Shimla | Kufri Adventure Park | Himalayan Nature Park | Kufri Vlog #kufri
Open in PlaceTube Watch on YouTube
Places in this video
- ਦ ਫੂਡ ਜੰਕਸ਼ਨ ▶ 0:20
ਹੁਣ ਜੀ ਆਪਾਂ ਆਪਣੇ ਹੋਟਲ ਤੋਂ ਗੱਡੀ ਲੈ ਕੇ ਜਾ ਰਹੇ ਹਾਂ ਇੱਕ ਜਗ੍ਹਾ ਫੂਡ ਜੰਕਸ਼ਨ ਕਰ ਕੇ, ਮੇਨ ਨੈਸ਼ਨਲ ਹਾਈਵੇ ਦੇ ਉੱਪਰ ਹੀ ਛੋਟਾ ਢਾਬਾ ਟਾਈਪ ਹੈਗਾ ਆ।
- ਹਿਮਾਲੀਅਨ ਨੇਚਰ ਪਾਰਕ ▶ 2:31
ਖਾਣ ਤੋਂ ਬਾਅਦ ਜੀ ਹੁਣ ਆਪਾਂ ਇੱਥੇ ਘੁੰਮਣ ਜਾ ਰਹੇ ਆਂ ਕੁਫਰੀ ਦਾ ਜ਼ੂ।
- ਕੁਫਰੀ ਫਨ ਵਰਲਡ ▶ 4:35
ਉੱਥੋਂ ਫਿਰ ਇੱਕ ਗੱਡੀ ਦੇ ਵਿੱਚ ਅੱਗੇ ਲੈ ਕੇ ਜਾਂਦੇ ਆ, ਜਿੱਥੇ ਹੈਗਾ ਆ ਕੁਫਰੀ ਫਨ ਵਰਲਡ, ਜਿੱਥੇ ਐਡਵੈਂਚਰ ਐਕਟੀਵਿਟੀਜ਼ ਵਗੈਰਾ ਹੁੰਦੀਆਂ ਆ।
- ਐਡਵੈਂਚਰ ਰਿਜ਼ੋਰਟ ▶ 13:08
ਹੁਣ ਜੇ ਇਹ ਘੁੰਮਣ ਤੋਂ ਬਾਅਦ ਅਸੀਂ ਅੱਗੇ ਜਾ ਰਹੇ ਆਂ ਐਡਵੈਂਚਰ ਰਿਜ਼ੋਰਟ ਵੱਲ ਨੂੰ ਤੇ ਉਹ ਤੁਹਾਨੂੰ ਦਿਖਾਉਣੇ ਆਂ।