Manali To Shinkula Pass by Road *16580 Ft* | Shinkula Pass Road Trip | Snow | Manali Latest Vlog
Open in PlaceTube Watch on YouTube
Places in this video
- ਸ਼ਿੰਖੁਲਾ ਟੋਪ ▶ 0:00
ਇਹ ਹੈਗੇ ਜੀ ਸ਼੍ਰਿੰਖਲਾ ਟੋਪ ਦੇ ਨਜ਼ਾਰੇ
- ਮਨਾਲੀ ▶ 0:39
ਮਨਾਲੀ ਤੋਂ ਸ਼ਿਸਲਾ ਟੋਪ ਜਾਣ ਨੂੰ ਸਾਨੂੰ ਕਿੰਨਾ ਟਾਈਮ ਲੱਗਦਾ ਆ
- ਹੋਟਲ ਹਿਲ ਰਿਵਰ ਰਿਜ਼ੋਰਟ ▶ 1:24
ਆਪਾਂ ਜੀ ਅੱਜ ਦੀ ਰਾਤ ਰਹਿ ਰਹੇ ਆ ਨਵੇਂ ਹੋਟਲ ਦੇ ਵਿੱਚ ਜਿਹਦਾ ਨਾਮ ਹੈਗਾ ਜੀ ਹੋਟਲ ਹਿਲ ਰਿਵਰ ਰਿਜ਼ੋਰਟ
- ਅਟਲ ਟਨਲ ▶ 3:11
ਮਨਾਲੀ ਤੋਂ ਜੀ ਅਟਲ ਟਨਲ ਦਾ ਡਿਸਟੈਂਸ ਹੈਗਾ ਆ 24 ਕਿਲੋਮੀਟਰ ਦਾ
- ਸੋਲਾਂਗ ਵੈਲੀ ▶ 3:46
ਆਪਾਂ ਜੀ ਰੂਟ ਲਵਾਂਗੇ ਮਨਾਲੀ ਤੋਂ ਪਹਿਲਾਂ ਜਾਵਾਂਗੇ ਜੀ ਆਪਾਂ ਸੁਲਾਂਗ ਵੈਲੀ
- ਸਿਸੂ ▶ 3:54
ਅਟਲ ਟਨਲ ਤੋਂ ਜੀ ਨਿਕਲ ਕੇ ਆਪਾਂ ਜਾਵਾਂਗੇ ਸਿਸੂ
- ਟਾਂਡੀ ਬ੍ਰਿਜ ▶ 22:08
ਹੁਣ ਆਪਾਂ ਜੀ ਟਾਂਡੀ ਬ੍ਰਿਜ ਤੇ ਪੁੱਜ ਗਏ ਆ ਜੋ ਕਿ ਬੜਾ ਵਧੀਆ ਬ੍ਰਿਜ ਬਣਾਇਆ ਹੋਇਆ ਆ
- ਕਿਲੋਂਗ ▶ 23:33
ਆਪਾਂ ਜੀ ਸਵੇਰੇ 9:40 ਮਿੰਟ ਤੇ ਕਲੌਂਗ ਦੇ ਪੈਟਰੋਲ ਪੰਪ ਤੇ ਪੁੱਜ ਗਏ ਆਂ
- ਜਿਸਪਾ ▶ 28:31
ਆਪਾਂ ਜੀ 10:15 ਮਿੰਟ ਤੇ ਜੀ ਜਿਪਾ ਦੇ ਵਿੱਚ ਪੁੱਜ ਗਏ ਆਂ
- ਦਾਰਚਾ ਬ੍ਰਿਜ ▶ 29:43
ਦਾਰਚਾ ਤੋਂ ਪਹਿਲਾਂ ਜੀ ਆਉਂਦਾ ਆ ਦਾਰਚਾ ਬ੍ਰਿਜ ਜੋ ਕਿ ਹਿਮਾਚਲ ਪ੍ਰਦੇਸ਼ ਦਾ ਲੋਂਗੈਸਟ ਬ੍ਰਿਜ ਹੈਗਾ ਆ
- ਦਾਰਚਾ ਚੈੱਕਪੋਸਟ ▶ 30:50
ਆਪਾਂ ਜੀ ਸਵੇਰੇ ਸਢੇ ਵਜੇ ਦਾਰਚਾ ਚੈੱਕਪੋਸਟ ਤੇ ਪੁੱਜ ਗਏ ਆ
- ਬਾਰਾ ਲਾਚਲਾ ▶ 31:07
ਰਾਈਟ ਸਾਈਡ ਤੇ ਜੀ ਬਾਰਾ ਲਾਚਲਾ 44 ਕਿਲੋਮੀਟਰ ਇਥੋਂ ਬਾਰਾ ਲਾਚਲਾ ਰਾਈਟ ਸਾਈਡ ਨੂੰ
- ਜ਼ਾਂਸਕਾਰ ਵੈਲੀ ▶ 31:24
ਇੱਥੋਂ ਜੀ ਸਿੱਧਾ ਜਿਹੜਾ ਰਸਤਾ ਜਾਂਦਾ ਉਹ ਜਾਂਦਾ ਜਸਕਾਰ ਵੈਲੀ ਨੂੰ
Cities in these videos
Lahaul and Spiti · Manali · Keylong · Jispa