PlaceTubeThe places in YouTube travel videos, on a map

ਲੁਧਿਆਣਾ ਦਾ ਚੌੜਾ ਬਾਜ਼ਾਰ 😱 ₹50 ਤੋਂ ਸ਼ਾਪਿੰਗ! | ਲੁਧਿਆਣਾ Full Market Tour| Chaura Bazaar Ludhiana Vlog

Travel with sardarji ·

Open in PlaceTube Watch on YouTube

ਲੁਧਿਆਣਾ ਦਾ ਚੌੜਾ ਬਾਜ਼ਾਰ 😱 ₹50 ਤੋਂ ਸ਼ਾਪਿੰਗ! | ਲੁਧਿਆਣਾ Full Market Tour| Chaura Bazaar Ludhiana Vlog

Places in this video

  1. ਚੌੜਾ ਬਾਜ਼ਾਰ ▶ 1:20

    ਅੱਜ ਦੇ ਵਲੋਗ ਚ ਆਪਾਂ ਤੁਹਾਨੂੰ ਲੁਧਿਆਣੇ ਲੈ ਕੇ ਆਏ ਆ... ਚੌੜਾ ਬਾਜ਼ਾਰ ਬਹੁਤ ਮਸ਼ਹੂਰ ਆ ਇੱਥੇ ਤੇ ਬਹੁਤ ਵੱਡੀਆਂ-ਵੱਡੀਆਂ ਸੇਲਾਂ ਲੱਗਦੀਆਂ

  2. ਘੰਟਾ ਘਰ ▶ 1:43

    ਚੌੜਾ ਬਾਜ਼ਾਰ ਕਿੱਥੇ ਉਹ ਘੰਟਾ ਘਰ ਆ। ਘੰਟਾ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਰੋਡ ਜਾਂਦਾ ਇਹ ਚੌੜੇ ਬਾਜ਼ਾਰ ਨੂੰ ਜਾਂਦਾ

  3. ਦਵਿੰਦਰ ਰੈਡੀਮੇਡ ▶ 2:48

    ਦਵਿੰਦਰ ਰੈਡੀਮੇਡ। ਉਹ ਸਾਹਮਣੇ ਘੰਟਾ ਘਰ ਆ ਜਦੋਂ ਆਪਾਂ ਪੋਲ ਦੇ ਨਾਲ ਹੀ ਪਹਿਲੀ ਦੂਜੀ ਸ਼ੋਪ ਹੀ ਹੈਨਾ ਜੀ?

  4. ਜਤਿਨ ਕਲੈਕਸ਼ਨ ▶ 5:57

    ਕਰਵਾ ਚੌਥ ਤੇ ਜੇ ਤੁਸੀਂ ਸਪੈਸ਼ਲ ਲੈਣ ਆਉਣੇ ਹੈ ਸੂਟ ਤੇ ਬਾਈ ਆ ਤੁਹਾਡੀ ਸ਼ੋਪ ਦਾ ਕੀ ਨਾਮ ਹੈ? ਜਤਿਨ ਕਲੈਕਸ਼ਨ

  5. ਫੈਸ਼ਨ ਸ਼ੂ ▶ 7:20

    ਬਾਈ ਜੀ ਫੈਸ਼ਨ ਸ਼ੂ ਆ ਜਦੋਂ ਆਪਾਂ ਆਪਣਾ ਚੌੜਾ ਬਾਜ਼ਾਰ ਚ ਵੜਦੇ ਆ। ਅੱਠਵੀਂ ਮਿੰਟ ਹੋਊਗੀ ਦੁਕਾਨ ਹੋਊਗੀ ਵੱਧ ਤੋਂ ਵੱਧ

  6. ਸ਼੍ਰੀ ਨਿਕੇਤਨ ▶ 8:38

    ਆਹ ਸ਼੍ਰੀ ਨਿਕੇਤਨ ਵਾਲਿਆਂ ਦੀ ਜਿਹੜੀ ਆਹ ਸੇਲ ਲੱਗੀ ਹੋਈ ਹੈ। ਇੱਥੇ ਵੀ ਬਹੁਤ ਸੇਲਾਂ ਲੱਗੀਆਂ ਨੇ

  7. ਅਮਿਤ ਸ਼ੌਪ ▶ 11:54

    ਤੇ ਆਪਣੀ ਦੁਕਾਨ ਦਾ ਨਾਮ ਕੀ ਆ ਵੀਰੇ? ਅਮਿਤ? ਅਮਿਤ ਸ਼ੌਪ।

  8. ਅਕਾਲ ਕਲੈਕਸ਼ਨ ▶ 18:14

    ਅਕਾਲ ਕਲੈਕਸ਼ਨ ਬਿਲਕੁਲ ਜਿਹੜਾ ਅਕਾਲਗੜ ਮਾਰਕੀਟ ਦੇ ਨਾਲ ਹੀ ਆ ਨਾ ਦੂਜੀ ਤੀਜੀ ਦੁਕਾਨ ਹੀ ਆ।

Cities in these videos

Ludhiana