Best Hotels in Manali near Mall Road | Affordable Hotels in Manali | Hotels in Manali | Latest Vlog
Open in PlaceTube Watch on YouTube
Places in this video
- ਹੋਟਲ ਹੀਮਗਿਰੀ ▶ 0:19
ਅੱਜ ਦਾ ਜੀ ਆਪਣਾ ਜਿਹੜਾ ਸਭ ਤੋਂ ਪਹਿਲਾ ਹੋਟਲ ਹੈਗਾ ਆ ਉਹਦਾ ਨਾਮ ਹੈਗਾ ਜੀ ਹੋਟਲ ਹੀਮਗਿਰੀ।
- ਮਾਲ ਰੋਡ ▶ 0:22
ਹੋਟਲ ਹੀਮਗਿਰੀ ਦਾ ਜਿਹੜਾ ਡਿਸਟੈਂਸ ਹੈਗਾ ਜੀ ਮਾਲ ਰੋਡ ਤੋਂ ਸਿਰਫ ਹੈਗਾ 350 ਮੀਟਰਸ।
- ਨਿਊ ਅੰਬੀਕਾ ਇੰਟਰਨੈਸ਼ਨਲ ▶ 7:15
ਹੁਣ ਜੀ ਜਿਹੜਾ ਆਪਾਂ ਸੈਕਿੰਡ ਹੋਟਲ ਦਿਖਾ ਰਹੇ ਆਂ ਉਹ ਹੋਟਲ ਹੀਮਗਿਰੀ ਦੇ ਜਸਟ ਨਾਲ ਹੀ ਹੈਗਾ ਆ ਤੇ ਇਹ ਹੋਟਲ ਦਾ ਨਾਮ ਹੈਗਾ ਜੀ ਨਿਊ ਅੰਬੀਕਾ ਇੰਟਰਨੈਸ਼ਨਲ।
- ਮਿਸਟੀ ਹਿਲ ▶ 10:48
ਹੁਣ ਜੀ ਆ ਗਿਆ ਆਪਣਾ ਥਰਡ ਹੋਟਲ ਜਿਹਦਾ ਕਿ ਨਾਮ ਹੈਗਾ ਜੀ ਮਿਸਟੀ ਹਿਲ ਇਹ ਜੀ ਪੈਂਦਾ ਨਹਿਰੂ ਗੁੰਡ ਦੇ ਵਿੱਚ।
- ਸੋਲਾਂਗ ਵੈਲੀ ▶ 10:51
ਜਦ ਤੁਸੀਂ ਸਲਾਂਗ ਵੈਲੀ ਨੂੰ ਜਾਦੇ ਹੋ ਉਹਦੇ ਰਸਤੇ ਦੇ ਵਿੱਚ ਆਉਂਦਾ ਆ।
- ਨਹਿਰੂ ਕੁੰਡ ▶ 11:05
ਇਹ ਜਗ੍ਹਾ ਦਾ ਨਾਮ ਪੈਂਦਾ ਜੀ ਨਹਿਰੂ ਕੁੰਡ ਬਹੁਤ ਹੀ ਅੱਛੀ ਜਗ੍ਹਾ ਆ।
- ਦ ਕਟੋਚ ਗਰੈਂਡ ▶ 15:15
ਹੁਣ ਜੀ ਆ ਗਿਆ ਆਪਣਾ ਜੀ ਨੈਕਸਟ ਹੋਟਲ ਇਹਦਾ ਨਾਮ ਹੈਗਾ ਜੀ ਦ ਕਟੋਚ ਗਰੈਂਡ ਇਹ ਹੋਟਲ ਵੀ ਨਹਿਰੂ ਗੁਣ ਦੇ ਵਿੱਚ ਹੀ ਹੈਗਾ ਆ।