PlaceTubeThe places in YouTube travel videos, on a map

MAA NAINA DEVI PAIDAL YATRA | DAY 4 | AHMEDGARH TO MAA NAINA DEVI @MaaNainaDeviAhmedgarh

Somanshu Sharma

Open in PlaceTube Watch on YouTube

MAA NAINA DEVI PAIDAL YATRA | DAY 4 | AHMEDGARH TO MAA NAINA DEVI @MaaNainaDeviAhmedgarh

Places in this video

  1. ਅਹਿਮਦਗੜ੍ਹ ▶ 0:15

    ਯਾਤਰਾ ਬੁੱਧਵਾਰ ਦੁਪਹਿਰ ਦੋ ਵਜੇ ਅਹਿਮਦਗੜ੍ਹ ਤੋਂ ਸ਼ੁਰੂ ਹੋਈ ਸੀ।

  2. ਸ਼ੀਤਲਾ ਮਾਤਾ ਮੰਦਿਰ ▶ 0:59

    ਸ਼ੀਤਲਾ ਮਾਤਾ ਮੰਦਿਰ ਤੋਂ ਹੁਣ ਅਸੀਂ ਨੈਣਾ ਦੇਵੀ ਮੰਦਿਰ ਵੱਲ ਜਾ ਰਹੇ ਆਂ।

  3. ਨੈਣਾ ਦੇਵੀ ਮੰਦਿਰ ▶ 1:01

    ਪਹਿਲੀ ਵਾਰ ਨੈਣਾ ਦੇਵੀ ਦੇ ਦਰਸ਼ਨ ਹੋਣਗੇ, ਸਾਰੀ ਯਾਤਰਾ ਇਸੇ ਮੰਦਿਰ ਵੱਲ ਨੂੰ ਹੈ।

  4. ਨੈਣਾ ਦੇਵੀ ਲੰਗਰ ▶ 5:09

    ਲੰਗਰ ਵਿੱਚ ਚਾਹ ਅਤੇ ਹੱਥ ਨਾਲ ਬਣੇ ਬਿਸਕੁਟ ਮਿਲੇ, ਸਵਾਦ ਆ ਗਿਆ।

  5. ਸ਼੍ਰੀ ਅਨੰਦਪੁਰ ਸਾਹਿਬ ▶ 5:40

    ਸ਼੍ਰੀ ਅਨੰਦਪੁਰ ਸਾਹਿਬ ਦੇ ਸਵਾ ਕਿਲੋਮੀਟਰ ਹੀ ਆ, ਪੁੱਲ ਤੋਂ ਹੀ ਟਰਨ ਕਰ ਜਾਣਾ।

  6. ਦੋ ਬਰਿਜ ▶ 6:30

    ਬਰਿਜ ਐਟਰ ਕਰਕੇ ਇਹਨੂੰ ਦੋ ਬਰਿਜ ਕਹਿੰਦੇ ਆ, ਇਥੇ ਥੋੜਾ ਟਾਈਮ ਸਟੇ ਕਰਾਂਗੇ।

  7. ਲੰਗਰ (ਆਲੂ ਦੇ ਪਰੌਠੇ) ▶ 7:01

    ਇਥੇ ਰੁਕ ਕੇ ਸਾਰੇ ਲੰਗਰ ਖਾ ਰਹੇ ਨੇ, ਆਲੂ ਦੇ ਪਰੌਠੇ ਖਾ ਰਹੇ ਨੇ।

  8. ਕੀਰਤਪੁਰ ਸਾਹਿਬ ▶ 7:16

    ਕੀਰਤਪੁਰ ਸਾਹਿਬ ਤੋਂ ਅਸੀਂ ਆਰਾਮ ਨਾਲ ਯਾਤਰਾ ਤੇ ਚੱਲੇ ਹੋਏ ਆਂ।

  9. ਸੰਤੋ ਕਾ ਆਸ਼ਰਮ ▶ 8:15

    ਇਥੇ ਰਹਿਣ ਸਹਿਣ ਦੀ ਵਿਵਸਥਾ ਹੈ, ਪੱਖੇ ਏਸੀ ਲੱਗੇ ਹੋਏ ਨੇ, ਸਾਰੀ ਥਕਾਵਟ ਮਿੰਟਾਂ ਚ ਦੂਰ ਹੋ ਜਾਂਦੀ ਆ।

  10. ਕੋਲਾ ਦੇ ਟੋਪੇ ▶ 10:17

    12 ਵੱਜ ਕੇ 6 ਮਿੰਟ ਹੋ ਗਏ ਕੋਲਾ ਦੇ ਟੋਪੇ ਪਹੁੰਚ ਗਏ, ਬਹੁਤ ਬਿਊਟੀਫੁਲ ਨਜ਼ਾਰਾ।

  11. ਨੈਣਾ ਦੇਵੀ ਪੈਦਲ ਰਸਤਾ ▶ 10:34

    ਮਾਤਾ ਨੈਣਾ ਦੇਵੀ ਜੀ ਦਾ ਪੈਦਲ ਰਸਤਾ ਇਥੋਂ ਚੜ੍ਹਾਈ ਸ਼ੁਰੂ ਹੋ ਗਈ, ਪਹਿਲੀ ਵਾਰ ਜਾ ਰਿਹਾ ਮੈਂ ਵੀ।

  12. ਨੈਣਾ ਦੇਵੀ ਦੀਆਂ ਪੌੜੀਆਂ ▶ 19:58

    ਪੌੜੀਆਂ ਕੋਲੇ ਪਹੁੰਚ ਗਏ, ਸਟੈਪ ਕਾਊਂਟ ਕਰਾਂਗੇ ਕਿੰਨੇ ਨੇ।

  13. ਕੇਸਰ ਵਾਲਾ ਦੁੱਧ ਵਾਲਾ ਲੰਗਰ ▶ 26:41

    ਇੱਥੇ ਕੇਸਰ ਵਾਲਾ ਦੁੱਧ ਪੀਣ ਆਏ ਸੀ, ਬਹੁਤ ਬਦਾਮ ਪਾਇਆ ਇਹਨਾਂ ਨੇ।

Cities in these videos

Ahmedgarh · Naina Devi · Anandpur Sahib