PlaceTubeThe places in YouTube travel videos, on a map

Manali Trip | Solang Valley | Sissu | Sethan |Hamta Pass | Best Places to visit in Manali

Mehram Nancy Vlogs ·

Open in PlaceTube Watch on YouTube

Manali Trip | Solang Valley | Sissu | Sethan |Hamta Pass | Best Places to visit in Manali

Places in this video

  1. ਮਨਾਲੀ ▶ 0:02

    ਮਨਾਲੀ ਹਿਮਾਚਲ ਦੀ ਇੱਕ ਬਹੁਤ ਹੀ ਸੋਹਣੀ ਜਗ੍ਹਾ ਆ ਜਿਹਨੂੰ ਵਿੰਟਰ ਵੰਡਰਲੈਂਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਆ।

  2. ਮਾਲ ਰੋਡ ▶ 6:29

    ਆਪਾਂ ਆ ਜਾਂਗੇ ਜੀ ਮਾਲ ਰੋਡ ਦੇ ਉੱਪਰ ਬ੍ਰੇਕਫਾਸਟ ਕਰਨ ਮਾਲ ਰੋਡ ਦੇ ਉੱਪਰ ਤੇ ਮਾਲ ਰੋਡ ਦੇ ਨਾਲ ਜੀ ਬਹੁਤ ਸਾਰੇ ਢਾਬੇ ਵਗੈਰਾ ਰੈਸਟੋਰੈਂਟਸ ਵਗੈਰਾ ਹੈਗੇ ਆ।

  3. ਹੜਿੰਬਾ ਦੇਵੀ ਟੈਂਪਲ ▶ 7:08

    ਸਭ ਤੋਂ ਪਹਿਲਾਂ ਪੁੱਜੋ ਹੜਿੰਬਾ ਦੇਵੀ ਟੈਂਪਲ ਆਟੋ ਵਾਲਾ ਜੀ ਚਾਰਜ ਕਰੇਗਾ 50 ਰੁਪੀ ਮਾਲ ਰੋਡ ਤੋਂ ਜੀ ਹੜਿੰਬਾ ਦੇਵੀ ਟੈਂਪਲ ਦਾ ਜੀ ਡਿਸਟੈਂਸ ਹੈਗਾ ਆ ਡੇਢ ਕਿਲੋਮੀਟਰ।

  4. ਕਲੱਬ ਹਾਊਸ ▶ 7:53

    ਹੜਿੰਬਾ ਦੇਵੀ ਟੈਂਪਲ ਘੁੰਮਣ ਤੋਂ ਬਾਅਦ ਜੀ ਆਪਾਂ ਚੱਲਦੇ ਆਂ ਕਲੱਬ ਹਾਊਸ ਕਲੱਬ ਹਾਊਸ ਜੀ ਆਪਣੀ ਸੈਕਿੰਡ ਪਲੇਸ ਰਹੇਗੀ ਘੁੰਮਣ ਦੇ ਲਈ।

  5. ਮਨੂ ਟੈਂਪਲ ▶ 8:25

    ਫਿਰ ਜੀ ਕਲੱਬ ਹਾਊਸ ਤੋਂ ਜੀ ਤੁਸੀਂ ਆਟੋ ਕਰੋ ਮਨੂ ਟੈਂਪਲ ਦੇ ਲਈ ਕਲੱਬ ਹਾਊਸ ਤੋਂ ਜੀ ਮਨੂ ਟੈਂਪਲ ਦਾ ਜਿਹੜਾ ਡਿਸਟੈਂਸ ਹੈਗਾ ਉਹ ਹੈਗਾ 1.2 ਕਿਲੋਮੀਟਰ ਦਾ।

  6. ਬੁਧਿਸਟ ਮੋਨੈਸਟਰੀ ▶ 8:54

    ਹੁਣ ਆਪਾਂ ਚੱਲੇ ਆਂ ਜੀ ਆਪਣੀ ਫੋਰਥ ਡੈਸਟੀਨੇਸ਼ਨ ਤੇ ਬੁਧਿਸਟ ਮੋਨੈਸਟਰੀ ਮਾਲ ਰੋਡ ਤੋਂ ਜੀ ਇਹਦਾ ਡਿਸਟੈਂਸ ਹੈਗਾ ਸਿਰਫ 350 ਮੀਟਰ ਦਾ।

  7. ਵਨ ਵਿਹਾਰ ਨੈਸ਼ਨਲ ਪਾਰਕ ▶ 9:11

    ਤੇ ਮੋਨੈਸਟਰੀ ਘੁੰਮਣ ਤੋਂ ਬਾਅਦ ਜੀ ਆਪਾਂ ਚੱਲਾਂਗੇ ਵਨ ਵਿਹਾਰ ਨੈਸ਼ਨਲ ਪਾਰਕ ਦੇ ਵਿੱਚ ਮੋਨੈਸਟਰੀ ਤੋਂ ਪਾਰਕ ਜੀ ਸਿਰਫ ਚਾਰ ਪੰਜ ਮਿੰਟ ਦੀ ਵਾਕ ਤੇ ਹੈ।

  8. ਸੁਲਾਂਗ ਵੈਲੀ ▶ 10:13

    ਡੇ ਟੂ ਜੀ ਆਪਾਂ ਘੁੰਮਾਂਗੇ ਸੁਲਾਂਗ ਵੈਲੀ ਅਟਲ ਟਨਲ ਤੇ ਸਿਸੂ।

  9. ਅਟਲ ਟਨਲ ▶ 13:05

    ਅਟਲ ਟਨਲ ਜੋ ਕਿ ਵਰਲਡ ਦੀ ਲਾਰਜੈਸਟ ਟਨਲ ਹੈ 3000 ਮੀਟਰ ਤੋਂ ਉੱਪਰ ਦੀ ਹਾਈਟ ਤੇ। ਇਹ ਟਨਲ ਜੀ ਲਗਭਗ ਨੌ ਕਿਲੋਮੀਟਰ ਲੰਬੀ ਟਨਲ ਹੈ।

  10. ਸੀਸੂ ▶ 14:02

    ਸੀਸੂ ਜੀ ਸਰਦੀਆਂ ਦੇ ਵਿੱਚ ਇੱਕ ਪਰਫੈਕਟ ਡੈਸਟੀਨੇਸ਼ਨ ਹ ਮਨਾਲੀ ਦੇ ਨੇੜੇ ਤੇ ਬਹੁਤ ਹੀ ਕਮਾਲ ਦੀ ਜਿੱਥੇ ਤੁਹਾਨੂੰ ਬਹੁਤ ਹੈਵੀ ਸਨੋ ਮਿਲੇਗੀ।

  11. ਸੇਥਨ ▶ 16:03

    ਸੇਥਨ ਜੀ ਮਨਾਲੀ ਦੇ ਨੇੜੇ ਹੀ ਬਹੁਤ ਸੋਹਣਾ ਹਿਲ ਸਟੇਸ਼ਨ ਹ ਤੇ ਜਿਆਦਾ ਦੂਰ ਨਹੀਂ ਹੈਗਾ ਇੱਕ ਡੇਢ ਘੰਟੇ ਦੀ ਡਰਾਈਵ ਹ ਤੇ ਬਹੁਤ ਹੀ ਕਮਾਲ ਦੀ ਜਗ੍ਹਾ ਆ।

  12. ਰੋਤਾਂਗ ਪਾਸ ▶ 18:55

    ਡੇ ਟੂ ਤੇ ਆਪਾਂ ਜਾਵਾਂਗੇ ਰੋਤਾਂਗ ਪਾਸ ਗਰਮੀਆਂ ਦੇ ਵਿੱਚ ਜੀ ਸਿਰਫ ਰੋਤਾਂਗ ਪਾਸ ਚ ਹੀ ਤੁਹਾਨੂੰ ਬਰਫ ਮਿਲੇਗੀ।

  13. ਸ਼੍ਰੀ ਅੰਜਨੀ ਮਹਾਦੇਵ ਮੰਦਿਰ ▶ 21:08

    ਹੋਰਸ ਰਾਈਡ ਜੀ ਆਪਾਂ ਨੂੰ ਲੈ ਕੇ ਜਾਂਦੀ ਹੈ ਸ਼੍ਰੀ ਅੰਜਨੀ ਮਹਾਦੇਵ ਮੰਦਿਰ ਜੋ ਕਿ ਨੇੜੇ ਹੀ ਹੈਗਾ ਆ।

  14. ਜੋਗਨੀ ਫੋਲਸ ▶ 22:14

    ਤੁਸੀਂ ਵਿਜ਼ਿਟ ਕਰ ਸਕਦੇ ਹੋ ਜੋਗਨੀ ਫੋਲਸ ਇਹ ਜੀ ਬਹੁਤ ਕਮਾਲ ਦਾ ਵਾਟਰਫਾਲ ਹ ਜਿਹਦੇ ਲਈ ਤੁਹਾਨੂੰ ਥੋੜਾ ਟਰੈਕ ਕਰਕੇ ਜਾਣਾ ਪੈਂਦਾ ਆ।

  15. ਮਨੀਕਰਨ ਸਾਹਿਬ ▶ 22:38

    ਥਰਡ ਡੇ ਆਪਾਂ ਜਾਵਾਂਗੇ ਮਨਾਲੀ ਤੋਂ ਮਨੀਕਰਨ ਸਾਹਿਬ ਮਨੀਕਰਨ ਸਾਹਿਬ ਜੀ ਡਿਸਟੈਂਸ ਹੈਗਾ ਮਨਾਲੀ ਤੋਂ 80 ਕਿਲੋਮੀਟਰ ਦਾ।

  16. ਕਸੌਲ ▶ 22:57

    ਮਨੀਕਰਨ ਸਾਹਿਬ ਦੇ ਨਾਲ ਹੀ ਇੱਕ ਹੋਰ ਜਗ੍ਹਾ ਪੈਂਦੀ ਹੈ ਇੱਕਸੌਲ ਜੋ ਕਿ ਕਾਫੀ ਫੇਮਸ ਜਗ੍ਹਾ ਆ ਮਨਾਲੀ ਦੇ ਵਿੱਚ ਉਥੇ ਜੀ ਕਾਫੀ ਰਿਵਰ ਸਾਈਡ ਤੇ ਕੈਫੇਸ ਵਗੈਰਾ ਹੈਗੇ ਆ।

  17. ਕੈਫੇ 1986 ▶ 23:16

    ਤੇ ਇੱਥੇ ਇੱਕ ਕੈਫੇ ਹੈਗਾ 1986 ਇੱਥੇ ਜੀ ਲਾਈਵ ਮਿਊਜ਼ਿਕ ਹੁੰਦਾ ਆ ਇੱਥੇ ਆਪਾਂ ਜੀ ਡਿਨਰ ਕੀਤਾ ਮੌਲ ਰੋਡ ਦੇ ਉੱਪਰ।

  18. ਹੋਟਲ ਹੀਮਗਿਰੀ ▶ 23:36

    ਮਾਲ ਰੋਡ ਦੇ ਨੇੜੇ ਜੀ ਬਹੁਤ ਸਾਰੀ ਆਪਸ਼ਨ ਆ ਜਾਂਦੀ ਆ ਜਿੱਦਾਂ ਹੋਟਲ ਹੀਮਗਿਰੀ ਆ ਗਿਆ ਨਿਊ ਅੰਬੀਕਾ ਇੰਟਰਨੈਸ਼ਨਲ ਆ ਗਿਆ ਮੋਲਰੋਡ ਦੇ ਉੱਪਰ।

  19. ਨਿਊ ਅੰਬੀਕਾ ਇੰਟਰਨੈਸ਼ਨਲ ▶ 23:38

    ਮਾਲ ਰੋਡ ਦੇ ਨੇੜੇ ਜੀ ਬਹੁਤ ਸਾਰੀ ਆਪਸ਼ਨ ਆ ਜਾਂਦੀ ਆ ਜਿੱਦਾਂ ਹੋਟਲ ਹੀਮਗਿਰੀ ਆ ਗਿਆ ਨਿਊ ਅੰਬੀਕਾ ਇੰਟਰਨੈਸ਼ਨਲ ਆ ਗਿਆ ਮੋਲਰੋਡ ਦੇ ਉੱਪਰ।

  20. ਹੋਟਲ ਕਟੋਚ ਗ੍ਰੈਂਡ ▶ 23:48

    ਅਗਰ ਤੁਸੀਂ ਨਹਿਰੂ ਗੁੰਡ ਦੇ ਵਿੱਚ ਰਹਿਣਾ ਚਾਹੁੰਦੇ ਹੋ ਉੱਥੇ ਜੀ ਆ ਜਾਂਦਾ ਹੋਟਲ ਕਟੋਚ ਗ੍ਰੈਂਡ ਤੇ ਮਿਸਟਰੀ ਹਿਲਜ ਆ ਜਾਂਦਾ ਹੋਟਲ।

  21. ਮਿਸਟਰੀ ਹਿਲਜ ▶ 23:48

    ਅਗਰ ਤੁਸੀਂ ਨਹਿਰੂ ਗੁੰਡ ਦੇ ਵਿੱਚ ਰਹਿਣਾ ਚਾਹੁੰਦੇ ਹੋ ਉੱਥੇ ਜੀ ਆ ਜਾਂਦਾ ਹੋਟਲ ਕਟੋਚ ਗ੍ਰੈਂਡ ਤੇ ਮਿਸਟਰੀ ਹਿਲਜ ਆ ਜਾਂਦਾ ਹੋਟਲ।

  22. ਜੋਨਸਨ ਲੋਜ ▶ 24:05

    ਜੋਨਸਨ ਲੋਜ ਇਹ ਵੀ ਵਧੀਆ ਰੈਸਟੋਰੈਂਟ ਹੈਗਾ ਆ ਦ ਕੋਰਨਰ ਹਾਊਸ ਵਧੀਆ ਰੈਸਟੋਰੈਂਟ ਹੈਗਾ ਆ।

  23. ਦ ਕੋਰਨਰ ਹਾਊਸ ▶ 24:08

    ਜੋਨਸਨ ਲੋਜ ਇਹ ਵੀ ਵਧੀਆ ਰੈਸਟੋਰੈਂਟ ਹੈਗਾ ਆ ਦ ਕੋਰਨਰ ਹਾਊਸ ਵਧੀਆ ਰੈਸਟੋਰੈਂਟ ਹੈਗਾ ਆ।

  24. ਨੂਡਲਸ ਕੈਫੇ ▶ 24:13

    ਇੱਥੇ ਮਾਲ ਰੋਡ ਦੇ ਉੱਪਰ ਹੀ ਇੱਕ ਨੂਡਲਸ ਕੈਫੇ ਆ ਉਹ ਬਹੁਤ ਵਧੀਆ ਹੈਗਾ।

  25. ਆਸ਼ੀਆਨਾ ▶ 24:19

    ਮਾਲ ਰੋਡ ਦੇ ਉੱਪਰ ਤੁਹਾਨੂੰ ਪਿਓਰ ਵੈਜ ਇੱਕ ਰੈਸਟੋਰੈਂਟ ਵੀ ਮਿਲ ਜਾਏਗਾ ਆਸ਼ੀਆਨਾ ਉਹ ਵੀ ਕਾਫੀ ਫੇਮਸ ਹੈਗਾ ਆ।

  26. ਮਨਾਲੀ ਮੋਮੋਜ ▶ 24:26

    ਮਾਲ ਰੋਡ ਦੇ ਉੱਪਰ ਹੀ ਜੀ ਮਨਾਲੀ ਮੋਮੋਜ ਕਰਕੇ ਉੱਥੇ ਤੁਹਾਨੂੰ ਵਧੀਆ ਮੋਮੋਜ ਵਗੈਰਾ ਮਿਲ ਜਾੂਗੇ।

  27. ਕੈਫੇ 1947 ▶ 24:41

    ਇੱਕ ਬਹੁਤ ਹੀ ਕਮਾਲ ਦਾ ਰੈਸਟੋਰੈਂਟ ਆਉਂਦਾ ਆ ਜਦ ਤੁਸੀਂ ਸੁਲਾਂਗ ਵੈਲੀ ਨੂੰ ਜਾਂਦੇ ਆ ਮਨਾਲੀ ਤੋਂ ਰਸਤੇ ਦੇ ਵਿੱਚ ਕੈਫੇ 1947।

Cities in these videos

Manali · Seoul · Manikaran · Kasauli