Best Hotels in Agra | Hotel Clarks Shiraz, Agra | 5 Star Hotel | Affordable Hotels in Agra 2025
Open in PlaceTube Watch on YouTube
Places in this video
- ਹੋਟਲ ਕਲਾਰਕ ਸ਼ਰਾਜ ▶ 0:00
ਅੱਜ ਦੇ ਵਲੋਗ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਆਗਰੇ ਦਾ ਇੱਕ ਫਾਈਵ ਸਟਾਰ ਹੋਟਲ ਹੋਟਲ ਕਲਾਰਕ ਸ਼ਰਾਜ
- ਫਤੇਹਾਬਾਦ ਰੋਡ ▶ 0:31
ਇਹ ਜੀ ਆਗਰੇ ਇੱਕ ਮੇਨ ਰੋਡ ਦੇ ਵਿੱਚੋਂ ਹੈਗੀ ਫਤੇਹਾਬਾਦ ਰੋਡ
- ਦ ਗਾਰਡਨ ਵਿਊ ਰੈਸਟੋਰੈਂਟ ▶ 9:34
ਆਪਾਂ ਦ ਗਾਰਡਨ ਵਿਊ ਰੈਸਟੋਰੈਂਟ ਇਹ ਰੈਸਟੋਰੈਂਟ ਦੀ ਜੀ ਇਹਨਾਂ ਨੇ ਬੜੀ ਬੜੀ ਵਧੀਆ ਵਾਈਬ ਦਿੱਤੀ ਹੋਈ ਹ
- ਮੁਗਲ ਰੂਮ ▶ 14:08
ਇਹਨਾਂ ਦੇ ਜੀ ਇਹ ਰੈਸਟੋਰੈਂਟ ਦਾ ਨਾਮ ਹੈਗਾ ਆ ਮੁਗਲ ਰੂਮ ਇਹ ਰੈਸਟੋਰੈਂਟ ਦਾ ਜੀ ਇੱਕ ਫਾਇਦਾ ਆ ਇੱਥੋਂ ਤੁਹਾਨੂੰ ਸਿੱਧਾ ਤਾਜ ਮਹਿਲ ਦਾ ਵਿਊ ਮਿਲਦਾ ਆ
- ਤਾਜ ਮਹਿਲ ▶ 14:18
ਜਿਹੜਾ ਤਾਜ ਮਹਿਲ ਹੈਗਾ ਆ ਉਹ ਸਿਰਫ 10-1 ਮਿੰਟ ਦੀ ਦੂਰੀ ਤੇ ਹੈਗਾ
- ਮੁਗਲ ਬਾਰ ▶ 14:51
ਜਿਹੜਾ ਨਾਲ ਬਾਰ ਵਾਲਾ ਏਰੀਆ ਹੈਗਾ ਉਹਦਾ ਨਾਮ ਹੈਗਾ ਜੀ ਮੁਗਲ ਬਾਰ
- ਦ ਵਿਊ ਟੈਰਿਸ ਬਾਰ ਐਂਡ ਗ੍ਰਿਲ ▶ 15:04
ਇਹਦਾ ਨਾਮ ਹੈਗਾ ਜੀ ਦ ਵਿਊ ਟੈਰਿਸ ਬਾਰ ਐਂਡ ਗ੍ਰਿਲ