PlaceTubeThe places in YouTube travel videos, on a map

ਬਾਬਾ ਫਰੀਦ ਜੀ ਦਾ ਮੇਲਾ ਫਰੀਦਕੋਟ 2026 🔥 ਝੂਲੇ, ਜਲਪਰੀ, ਘੋੜੇ, ਕੁਲਵਿੰਦਰ ਬਿੱਲਾ ਤੇ ਲੰਗਰ | Travel With Sardarji

Travel with sardarji ·

Open in PlaceTube Watch on YouTube

ਬਾਬਾ ਫਰੀਦ ਜੀ ਦਾ ਮੇਲਾ ਫਰੀਦਕੋਟ 2026 🔥 ਝੂਲੇ, ਜਲਪਰੀ, ਘੋੜੇ, ਕੁਲਵਿੰਦਰ ਬਿੱਲਾ ਤੇ ਲੰਗਰ | Travel With Sardarji

Places in this video

  1. ਬਾਬਾ ਫਰੀਦ ਜੀ ਦਾ ਮੇਲਾ ▶ 0:15

    ਅੱਜ ਦੇ ਵਲੋਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬਾਬਾ ਫਰੀਦ ਜੀ ਦਾ ਜਿਹੜਾ 22 ਤਰੀਕ ਨੂੰ ਜਿਹੜਾ ਲੱਗਣਾ ਵਾ ਮੇਲਾ

  2. ਕੁਲਵਿੰਦਰ ਬਿੱਲੇ ਦਾ ਅਖਾੜਾ ▶ 0:32

    ਅੱਜ ਹੀ ਜਿਹੜਾ ਕੁਲਵਿੰਦਰ ਬਿੱਲੇ ਦਾ ਅਖਾੜਾ ਵੀ ਲੱਗਣਾ ਵਾ ਮੰਡੀ ਦੇ ਵਿੱਚ

  3. ਪੁਸਤਕ ਮੇਲਾ, ਬਲਜਿੰਦਰਾ ਕਾਲਜ ▶ 1:05

    ਇਧਰਲੇ ਪਾਸੇ ਪੁਸਤਕ ਮੇਲਾ ਬਲਜਿੰਦਰਾ ਕਾਲਜ ਵਾਲੇ ਪਾਸੇ

  4. ਝੰਡਾ ਚੌਂਕ ▶ 4:01

    ਆਹ ਹੈਗਾ ਝੰਡਾ ਚੌਂਕ ਫਰੀਦਕੋਟ ਦਾ

  5. ਬੱਸ ਸਟੈਂਡ ਫਰੀਦਕੋਟ ▶ 4:10

    ਤੇ ਝੰਡਾ ਚੌਂਕ ਦੇ ਨਾਲ ਹੀ ਬੱਸ ਸਟੈਂਡ ਆ

  6. ਫਿਰੋਜ਼ਪੁਰ ਰੋਡ ▶ 4:43

    ਇਹ ਹੈਗਾ ਸਾਦਕ ਵਾਲਾ ਰੋਡ ਜਾਂ ਫਿਰੋਜ਼ਪੁਰ ਵਾਲਾ ਰੋਡ ਕਹਿ ਦਈਏ

  7. ਫੌਜੀ ਚੌਂਕ ▶ 6:13

    ਫੌਜੀ ਚੌਂਕ ਦੇ ਬਿਲਕੁਲ ਕੋਲ ਨੇੜੇ

  8. ਦਾਣਾ ਮੰਡੀ ▶ 6:27

    ਦਾਣਾ ਮੰਡੀ ਦੇ ਵਿੱਚ 22 ਤਰੀਕ ਨੂੰ ਕੁਲਵਿੰਦਰ ਬਿੱਲੇ ਨੇ ਲੱਗਣਾ ਜਿਹੜਾ ਕਿ 8:00 ਵਜੇ ਸ਼ਾਮ ਨੂੰ

  9. ਕੁਸ਼ਤੀ ਦੰਗਲ ▶ 6:37

    ਪਾਸੇ ਕੁਸ਼ਤੀ ਦੰਗਲ ਹੋ ਰਿਹਾ ਬਾਈ

  10. ਲੰਗਰ ਮਾਤਾ ਖੀਵੀ ਜੀ ▶ 9:23

    ਉਧਰਲੇ ਪਾਸੇ ਲੰਗਰ ਲੱਗਾ ਹੋਇਆ ਮਾਂ। ਲੰਗਰ ਮਾਤਾ ਖੀਵੀ ਜੀ

  11. ਜਲ ਪਰੀ ਵਾਲਾ ਸ਼ੋਅ ▶ 23:08

    ਇਧਰਲੇ ਪਾਸੇ ਜਲ ਪਰੀ ਵਾਲਾ ਸ਼ੋਅ ਆ। 100 ਰੁਪਇਆ ਟਿਕਟ ਆ ਇਹਦੀ ਬਾਈ

  12. ਘੋੜਿਆਂ ਦਾ ਮੇਲਾ ▶ 25:09

    ਸੋ ਵੇਖੋ ਘੋੜਿਆਂ ਦਾ ਮੇਲਾ ਲੱਗਿਆ ਹੋਇਆ ਹੈ। ਘੋੜਿਆਂ ਦਾ ਮੇਲਾ ਲੱਗਿਆ ਹੈ

  13. ਸੁਖੇਤਰ ਵਾਲਾ ਰੋਡ ▶ 26:37

    ਜਾਮ ਸੁਖੇਤਰ ਵਾਲਾ ਰੋਡ ਆ। ਫੌਜੀ ਚੌਂਕ ਤੋਂ ਪਿੱਛੇ

  14. ਟਿੱਲਾ ਬਾਬਾ ਫਰੀਦ ▶ 29:12

    ਟਿੱਲਾ ਬਾਬਾ ਫਰੀਦ ਵਾਲੇ ਪਾਸੇ। ਸੰਗਤ ਵੀ ਬਹੁਤ ਜੁੜ ਚੁੱਕੀ ਆ

Cities in these videos

Faridkot