ਚੌੜਾ ਬਾਜ਼ਾਰ ਲੁਧਿਆਣਾ 🛍️ ਕੱਪੜਾ ਹੀ ਕੱਪੜਾ | ਕੱਪੜਾ ਵੀ ਕੱਪੜਾ ਬਹੁਤ ਜ਼ਿਆਦਾ ਸਸਤਾ | ਹੋਲਸੇਲ ਮਾਰਕੀਟ 🔥 ji
Open in PlaceTube Watch on YouTube
Places in this video
- ਚੌੜਾ ਬਾਜ਼ਾਰ ▶ 0:16
ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦਾ ਚੌੜਾ ਬਾਜ਼ਾਰ।
- ਘੰਟਾ ਘਰ ▶ 0:57
ਸਾਹਮਣੇ ਘੰਟਾ ਘਰ ਆ ਉਹ ਵੇ।
- ਗੁਰਦੁਆਰਾ ਅਕਾਲਗੜ੍ਹ ਸਾਹਿਬ ਮਾਰਕਿਟ ▶ 2:50
ਅੱਗੇ ਆ ਜਾਂਦੀ ਆ ਗੁਰਦੁਆਰਾ ਅਕਾਲਗੜ੍ਹ ਸਾਹਿਬ ਜਿਹੜੀ ਮਾਰਕਿਟ ਇਹਦੇ ਵਿੱਚ ਵੀ ਜਿਹੜਾ ਹੋਲਸੇਲ ਤੇ ਹੋਲਸੇਲ ਦਾ ਮਾਰਕਿਟ ਦਾ ਕੱਪੜਾ ਮਿਲਦਾ ਵਾ।