PlaceTubeThe places in YouTube travel videos, on a map

ਚੰਡੀਗੜ੍ਹ ਛੱਤਬੀੜ੍ਹ ਚਿੜੀਆਘਰ । Chandigarh Chhatbir Zoo | चंडीगढ़ छतबीर चिड़ियाघर ! Chandigarh Zoo

Travel with sardarji ·

Open in PlaceTube Watch on YouTube

ਚੰਡੀਗੜ੍ਹ ਛੱਤਬੀੜ੍ਹ ਚਿੜੀਆਘਰ । Chandigarh Chhatbir Zoo | चंडीगढ़ छतबीर चिड़ियाघर ! Chandigarh Zoo

Places in this video

  1. ਛੱਤਬੀੜ ਚਿੜੀਆਘਰ ▶ 0:00

    ਅੱਜ ਦੇ ਵਲੋਗ ਚ ਆਪਾਂ ਤੁਹਾਨੂੰ ਛੱਤ ਬੀੜ ਜੂ ਚ ਲੈ ਕੇ ਆਏ ਆ ਚੰਡੀਗੜ੍ਹ ਜੀਰਕਪੁਰ ਬਿਲਕੁਲ ਨੇੜੇ ਆ

  2. ਮਹਿੰਦਰ ਚੌਧਰੀ ਜੂ ਲੋਜੀਕਲ ਪਾਰਕ ▶ 4:32

    ਮਹਿੰਦਰ ਚੌਧਰੀ ਜੂ ਲੋਜੀਕਲ ਪਾਰਕ। ਤੇ ਉਧਰਲੇ ਪਾਸੇ ਸਾਹਮਣੇ ਮੇਨ ਐਂਟਰੀ ਆ।

  3. ਲਾਇਨ ਡੀਅਰ ਸਫਾਰੀ ▶ 14:08

    ਇੱਥੇ ਆ ਗਈ ਆ ਕੰਟੀਨ। ਇਦੂ ਗਾਂ ਜਿਹੜੀ ਇਹ ਸਫਾਰੀ ਚੱਲ ਪੈਂਦੀ ਆ। ਆ। ਵਿਲਡ ਲਾਈਫ ਤੇ ਇੱਥੇ 75 ਰੁਪਏ ਟਿਕਟ ਆ ਇੱਕ ਜਣੇ ਦੀ।

  4. ਕੰਟੀਨ ▶ 20:08

    ਇੱਥੇ ਕੰਟੀਨ ਚ ਹੁਣ ਇਹਨਾਂ ਨੇ ਕੁਝ ਖਾਣ-ਪੀਣ ਨੂੰ ਲੈਣਾ ਬੱਚਿਆਂ ਨੇ ਹੁਣ ਵੇਖਦੇ ਆ ਕੀ ਲੈਂਦੇ ਆ ਇਹ।

  5. ਡਾਇਨਾਸੋਰ ਪਾਰਕ ▶ 25:16

    ਇਧਰਲੇ ਪਾਸੇ ਬਾਈ ਡਾਇਨਾਸੋਰ ਪਾਰਕ ਆ ਗਿਆ ਵਾ ਹੁਣ ਆਪਾਂ ਡਾਇਨਾਸੋਰ ਪਾਰਕ ਦੇ ਵਿੱਚ ਚੱਲਦੇ ਆ

  6. ਸ਼ਕਤੀਮਾਨ ਦੀ ਗੁਫਾ ▶ 26:22

    ਉਹ ਅਸੀਂ ਸ਼ਕਤੀਮਾਨ ਦੀ ਗੁਫਾ ਚ ਚੱਲੇ ਆ

  7. ਭਾਖੜਾ ਡੈਮ ਵਾਲਾ ਪੁਲ ▶ 28:06

    ਇਹ ਹੈਗਾ ਭਾਖੜਾ ਡੈਮ ਵਾਲਾ ਪੁਲ। ਸਾਹਮਣੇ ਡਾਇਨਾਸੋਰ ਬਹੁਤ ਵੱਡਾ।

Cities in these videos

Chandigarh