PlaceTubeThe places in YouTube travel videos, on a map

Dharamshala & Mcleodganj 2025 | Tourist Places, Hotel, Cafe, Guide & budget | Nancy's Birthday Vlog

Mehram Nancy Vlogs ·

Open in PlaceTube Watch on YouTube

Dharamshala & Mcleodganj 2025 | Tourist Places, Hotel, Cafe, Guide & budget | Nancy's Birthday Vlog

Places in this video

  1. ਵਾਰ ਮੈਮੋਰੀਅਲ ▶ 0:25

    ਧਰਮਸ਼ਾਲਾ ਦੇ ਵਿੱਚ ਜੀ ਆਪਾਂ ਸਭ ਤੋਂ ਪਹਿਲਾਂ ਦੇਖਣ ਲੱਗੇ ਹਾਂ ਵਾਰ ਮੈਮੋਰੀਅਲ।

  2. ਫੂਡ ਸਫਾਰੀ ਕੈਫੇ ▶ 3:42

    ਵਾਰ ਮੈਮੋਰੀਅਲ ਜੀ ਘੁੰਮਣ ਤੋਂ ਬਾਅਦ ਆਪਾਂ ਹੁਣ ਸਾਹਮਣੇ ਖਾਣ-ਪੀਣ ਦੀ ਆਪਸ਼ਨ ਹੈਗੀ ਆ ਫੂਡ ਸਫਾਰੀ ਕੈਫੇ ਕਰਕੇ, ਉੱਥੇ ਖਾਣ ਚੱਲੇ ਆਂ।

  3. ਐਚਪੀਸੀਏ ਕ੍ਰਿਕਟ ਸਟੇਡੀਅਮ ▶ 4:37

    ਹੁਣ ਜੀ ਆਪਾਂ ਚੱਲੇ ਆ ਜਿਹੜਾ ਧਰਮਸ਼ਾਲਾ ਦਾ ਕ੍ਰਿਕਟ ਸਟੇਡੀਅਮ ਆ।

  4. ਧਰਮਸ਼ਾਲਾ ਟੀ ਗਾਰਡਨ ▶ 8:37

    ਕ੍ਰਿਕਟ ਸਟੇਡੀਅਮ ਦੇਖਣ ਤੋਂ ਬਾਅਦ ਚੱਲੇ ਆ। ਧਰਮਸ਼ਾਲਾ ਦੇ ਟੀ ਗਾਰਡਨ ਦੇਖਣ।

  5. ਕਿੰਗ ਕਾਸਲ ਹੋਟਲ ▶ 12:16

    ਆਪਾਂ ਜੀ ਹੁਣ ਪਹੁੰਚ ਗਏ ਆਂ ਆਪਣੇ ਹੋਟਲ ਕਿੰਗ ਕਾਸਲ ਦੇ ਵਿੱਚ।

  6. ਮੈਕਲੋਡਗੰਜ ਮੇਨ ਸਕੁਏਅਰ ▶ 15:32

    ਇਹ ਜਾ ਰਿਹਾ ਜੀ ਰਸਤਾ ਮੇਨ ਸਕੇਅਰ ਵੱਲ। ਜਿਹੜੇ ਮੈਕਲੋਡਗੰਜ ਦਾ ਮੇਨ ਸਕੇਅਰ ਆ, ਜਿੱਥੇ ਮੇਨ ਮਾਰਕੀਟ ਹੈਗੀ ਆ।

  7. ਤਿੱਬਤ ਕਿਚਨ ▶ 16:58

    ਸਾਰੀ ਮਾਰਕੀਟ ਘੁੰਮਣ ਤੋਂ ਬਾਅਦ ਜੀ ਆਪਾਂ ਹੁਣ ਆ ਗਏ ਆ ਤਿੱਬਤ ਕਿਚਨ ਦੇ ਵਿੱਚ।

Cities in these videos

Dharamshala · McLeod Ganj