Barot Valley Complete Travel Guide 2026 | Dam, Hotels, Food Tour, Market & Hidden Places
Open in PlaceTube Watch on YouTube
Places in this video
- ਆਰ ਕੇ ਪੈਲੇਸ ਹੋਟਲ ▶ 0:36
ਇਹ ਹੋਟਲ ਦਾ ਨਾਮ ਹੈਗਾ ਜੀ ਆਰ ਕੇ ਪੈਲੇਸ
- ਬਰੋਟ ਵੈਲੀ ਮਾਰਕੀਟ ▶ 1:44
ਇਹ ਹੈਗੀ ਆ ਜੀ ਬਰੋਟ ਵੈਲੀ ਦੀ ਮਾਰਕੀਟ
- ਬਰੋਟ ਡੈਮ ਦਾ ਪੁੱਲ ▶ 2:00
ਇਹ ਮਾਰਕੀਟ ਕ੍ਰਾਸ ਕਰਨ ਤੋਂ ਬਾਅਦ ਜੀ ਇੱਥੇ ਪੁੱਲ ਆ ਜਾਂਦਾ ਹੈ ਡੈਮ ਦਾ
- ਬਰੋਟ ਵੈਲੀ ਫਾਊਂਟੇਨ ▶ 4:31
ਉਹ ਸਾਹਮਣੇ ਦਿਖ ਰਿਹਾ ਹੈ ਜੀ ਬਰੋਡ ਵੈਲੀ ਦਾ ਫਾਊਂਟੇਨ
- ਉਲ ਨਦੀ ▶ 5:14
ਇਹ ਡੈਮ ਬਣਿਆ ਹੋਇਆ ਹੈ ਜੀ ਉਲ ਰਿਵਰ ਦੇ ਉੱਪਰ
- ਫਾਊਂਟੇਨ ਕੋਲ ਜਲੇਬੀ ਦੀ ਸਟਾਲ ▶ 5:54
ਇੱਥੇ ਜਲੇਬੀਆਂ ਬਣ ਰਹੀਆਂ ਆ ਤੇ ਨਾਲ ਇਹਨਾਂ ਕੋਲ ਪਕੌੜੇ ਵੀ ਹੈਗੇ ਆ
- ਹੋਟਲ ਕ੍ਰਿਸ਼ਨਾ ▶ 11:06
ਇੱਥੇ ਜੀ ਹੋਟਲ ਕ੍ਰਿਸ਼ਨਾ ਹੈਗਾ ਜਿਹਦਾ ਰਿਵਰ ਸਾਈਡ ਤੇ ਰੈਸਟੋਰੈਂਟ ਹੈਗਾ ਆ
- ਹੋਟਲ ਰਾਜਕਮਲ ▶ 11:33
ਇੱਕ ਹੋਟਲ ਰਾਜਕਮਲ ਹੈਗਾ ਇਹਨਾਂ ਦਾ ਵੀ ਰਿਵਰ ਸਾਈਡ ਤੇ ਰੈਸਟੋਰੈਂਟ ਹੈਗਾ ਆ