ਪਾਣੀ ਵਿੱਚ ਤੈਰਦਾ ਇਟਲੀ ਦਾ ਸੋਹਣਾ ਸ਼ਹਿਰ 🇮🇹 Venice Italy | Punjabi Travel Couple | Ripan Khushi
Open in PlaceTube Watch on YouTube
Places in this video
- ਵੈਨਿਸ ▶ 0:12
ਅੱਜ ਅਸੀਂ ਤੁਹਾਨੂੰ ਘੁਮਾਉਣ ਜਾ ਰਹੇ ਹਾਂ ਇਟਲੀ ਦਾ ਬਹੁਤ ਸੋਹਣਾ ਜਿਹਾ ਸ਼ਹਿਰ ਵਨੇਸੀਆ
- ਵੈਨਿਸ ਸਾਂਤਾ ਲੂਚੀਆ ਰੇਲਵੇ ਸਟੇਸ਼ਨ ▶ 0:15
ਅਸੀਂ ਸਟੇਸ਼ਨ ਤੇ ਟਰੇਨ ਲੈ ਕੇ ਅਸੀਂ ਇਥੇ ਵੈਨਿਸ ਦੇ ਸਟੇਸ਼ਨ ਦੇ ਪਹੁੰਚੀਆਂ
- ਗ੍ਰਾਂਡ ਕੈਨਾਲ ▶ 1:18
ਸਟੇਸ਼ਨ ਤੋਂ ਬਾਹਰ ਨਿਕਲਦੀ ਨਾ ਤੇ ਤੁਹਾਨੂੰ ਪਾਣੀ ਦਿਖਣਾ ਸ਼ੁਰੂ ਹੋ ਜਾਂਦਾ
- ਵੈਨਿਸ ਦੀਆਂ ਨਹਿਰਾਂ ▶ 1:34
ਸ਼ਹਿਰ ਦੀ ਖਾਸੀਅਤ ਇਹ ਹ ਕਿ ਇਥੇ ਸੜਕਾਂ ਨਹੀਂ ਹੈਗੀਆਂ ਸਾਰੇ ਦਾ ਸਾਰਾ ਸ਼ਹਿਰ ਇਹ ਪਾਣੀ ਚ ਵਸਿਆ ਹੋਇਆ
- ਵੈਨਿਸ ਵਾਟਰ ਬੱਸ ▶ 2:46
ਸਿਰਫ ਆ ਵਾਟਰ ਬੋਟਸ ਚਲਦੀਆਂ ਤੇ ਵਾਟਰ ਬੋਟਸ ਦੇ ਹਿਸਾਰੇ ਤੁਸੀਂ ਪੂਰਾ ਇਹ ਜਿਹੜਨਾ ਸ਼ਹਿਰ ਹੈਗਾ ਉਹ ਤੁਸੀਂ ਘੁੰਮ ਫਿਰ ਸਕਦੇ ਹੋਗੇ
- ਸੈਨ ਮਾਰਕੋ ਚੌਕ ▶ 22:16
ਇਹਨੂੰ ਕਹਿੰਦੇ ਆ ਸੈਨ ਮਾਰਕੋ ਸੈਨ ਮਾਰਕੋ ਬਹੁਤ ਖੁੱਲੀ ਜਿਹੀ ਜਗ੍ਹਾ ਹ
- ਸੈਨ ਮਾਰਕੋ ਬੇਸਿਲਿਕਾ ▶ 23:20
ਸੈਨ ਮਾਰਕੋ ਇਹ ਇੱਕ ਸਕਰ ਹੋਣ ਦੇ ਨਾਲ ਨਾਲ ਬੇਸਿਕਲੀ ਚਰਚ ਵੀ ਹ
- ਮੁਰਾਨੋ ▶ 24:31
ਇੱਕ ਮੁਰਾਨੋ ਆ ਬੁਰਾਨੋ ਆ ਜਿਹੜੇ ਬਹੁਤ ਜਿਆਦਾ ਮਸ਼ਹੂਰ ਆ ਜਿੱਥੇ ਕੱਚ ਬਣਦਾ ਹੈਗਾ
- ਬੁਰਾਨੋ ▶ 24:34
ਇੱਕ ਮੁਰਾਨੋ ਆ ਬੁਰਾਨੋ ਆ ਜਿਹੜੇ ਬਹੁਤ ਜਿਆਦਾ ਮਸ਼ਹੂਰ ਆ