PlaceTubeThe places in YouTube travel videos, on a map

Best Hotels in Manali | Orchard Greens Resort | Best Hotel in Old Manali | Luxury Hotel in Manali

Mehram Nancy Vlogs ·

Open in PlaceTube Watch on YouTube

Best Hotels in Manali | Orchard Greens Resort | Best Hotel in Old Manali | Luxury Hotel in Manali

Places in this video

  1. ਔਰਚਰਡ ਗਰੀਨ ਰਿਜੋਰਟ ਐਂਡ ਸਪਾ ▶ 0:15

    ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਮਨਾਲੀ ਦਾ ਇੱਕ ਬਹੁਤ ਹੀ ਸੋਹਣਾ ਹੋਟਲ ਦਿਖਾਵਾਂਗੇ ਜਿਹਦਾ ਨਾਮ ਹੈਗਾ ਆ ਔਰਚਿਡ ਗਰੀਨ ਰਿਜੋਰਟ

  2. ਹੜਿੰਬਾ ਦੇਵੀ ਟੈਂਪਲ ▶ 1:38

    ਇੱਥੇ ਜੀ ਸਾਹਮਣੇ ਹੜਿੰਬਾ ਦੇਵੀ ਟੈਂਪਲ ਨੂੰ ਰਸਤਾ ਜਾਂਦਾ ਆ

  3. ਮਾਲ ਰੋਡ ▶ 1:41

    ਮਨਾਲੀ ਦੀ ਮਾਲ ਰੋਡ ਤੋਂ ਜੀ ਇਹ ਹੋਟਲ ਤੱਕ ਦਾ ਡਿਸਟੈਂਸ ਦੋ ਕਿਲੋਮੀਟਰ ਤੋਂ ਵੀ ਘੱਟਦਾ ਆ

  4. ਸਕਾਈ ਡੈਕ ▶ 4:40

    ਇੱਥੇ ਇਹਨਾਂ ਨੇ ਵਾਸ਼ਰੂਮ ਵੀ ਬਣਾਇਆ ਇਹਦਾ ਨਾਮ ਜੀ ਇਹਨਾਂ ਨੇ ਰੱਖਿਆ ਹੋਇਆ ਸਕਾਈ ਡੈਕ

  5. ਸਨੋ ਵੈਲੀ ਰਿਜੋਰਟ ▶ 5:12

    ਉਹ ਹੈਗਾ ਜੀ ਸਵਿਮਿੰਗ ਪੂਲ ਸਨੋ ਵੈਲੀ ਰਿਜੋਰਟ ਦਾ ਜਿਹੜਾ ਬਣ ਰਿਹਾ ਜਿਹੜਾ ਸਾਡਾ ਪਿਛਲਾ ਹੋਟਲ ਸੀਗਾ

Cities in these videos

Manali