PlaceTubeThe places in YouTube travel videos, on a map

ਛਪਾਰ ਦਾ ਮੇਲਾ 2026 🔥 | Chhapar Mela 30 September | ਝੂਲੇ, ਜਲਪਰੀ, ਘੋੜੇ ਤੇ ਭਾਰੀ ਰੌਣਕਾਂ

Travel with sardarji ·

Open in PlaceTube Watch on YouTube

ਛਪਾਰ ਦਾ ਮੇਲਾ 2026 🔥 | Chhapar Mela 30 September | ਝੂਲੇ, ਜਲਪਰੀ, ਘੋੜੇ ਤੇ ਭਾਰੀ ਰੌਣਕਾਂ

Places in this video

  1. ਛਪਾਰ ਪਿੰਡ ▶ 0:45

    ਆਪਾਂ ਛਪਾਰ ਪਿੰਡ ਪਹੁੰਚੇ ਹੋਏ ਆਂ ਜ਼ਿਲ੍ਹਾ ਲੁਧਿਆਣਾ

  2. ਗੁੱਗਾ ਪੀਰ ਦਾ ਦਰਬਾਰ ▶ 1:23

    ਇਧਰ ਸਖੀ ਸਰਵਰ ਪੀਰ ਲੱਖ ਦਾਤਾ ਲਾਲਾ ਵਾਲੀ ਸਰਦਾਰ ਦਾ ਦਰਬਾਰ ਇਧਰਲੇ ਪਾਸੇ ਆ

  3. ਭੂਤ ਬੰਗਲਾ ▶ 2:49

    ਇਧਰਲੇ ਪਾਸੇ ਭੂਤ ਬੰਗਲਾ ਬਣਿਆ ਹੋਇਆ ਵਾ

  4. ਬਾਬੇ ਦੇ ਘੋੜੇ ਦੀ ਜਗ੍ਹਾ ▶ 5:55

    ਉਧਰਲੇ ਪਾਸੇ ਘੋੜੇ ਦੀ ਜਗ੍ਹਾ ਬਣੀ ਹੋਈ ਆ

  5. ਛਪਾਰ ਮੇਲਾ ਬਾਜ਼ਾਰ ▶ 7:21

    ਇਧਰਲੇ ਪਾਸੇ ਇੱਕ ਮਾਰਕੀਟ ਬਣੀ ਹੋਈ ਆ ਇਹਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ

  6. ਚੰਡੋਲ ▶ 8:08

    ਚੰਡੋਲਾਂ ਇੱਕ ਚੰਡੋਲ ਤਾਂ ਬਾਲੀ ਵੱਡੀ ਲੱਗੀ ਹੋਈ ਆ

  7. ਕਿਸ਼ਤੀ ਝੂਲਾ ▶ 8:10

    ਇੱਕ ਕਿਸ਼ਤੀ ਜੀ ਬਾਲੀ ਡਬਲ ਆ ਕਿਸ਼ਤੀਆਂ ਵੀ ਤਿੰਨ ਚਾਰ ਆ ਇੱਥੇ

  8. ਸਰਕਸ ▶ 12:09

    ਇਧਰਲੇ ਪਾਸੇ ਸਰਕਸ ਤੇ ਨਾਲ ਉਹ ਜਿਹੜਾ ਗੜੀ ਰਹਿਗਾ ਘੁੰਮਣ ਵਾਲਾ

  9. ਜਲਪਰੀ ▶ 12:20

    ਜਲਪਰੀ ਵਾਲੇ ਦੋ ਤਿੰਨ ਸ਼ੋ ਲੱਗੇ 50 ਰੁਪ ਐਂਟਰੀ ਆ

  10. ਟਰੈਕਟਰ ਝੂਲਾ ▶ 12:42

    ਇਧਰਲੇ ਪਾਸੇ 50 ਰੁਪ ਟਰੈਕਟਰ ਇਹਦੇ ਵਿੱਚ ਵੜਨ ਲਈ

  11. ਸੁਪਰਫਾਸਟ ਟਰੇਨ ਝੂਲਾ ▶ 12:57

    ਇਧਰਲੇ ਪਾਸੇ ਟਰੇਨ ਤੁਰੀ ਜਾਂਦੀ ਆ ਸੁਪਰਫਾਸਟ ਟਰੇਨ

  12. ਮਿਕੀ ਮਾਸ ਦਾ ਟੇਢਾ ਝੂਲਾ ▶ 13:05

    ਮਿਕੀ ਮਾਸ ਦਾ ਟੇਢਾ ਝੂਲਾ ਜਿਹੜਾ ਇਧਰਲੇ ਪਾਸੇ ਬਣਿਆ ਹੋਇਆ

  13. ਪਾਪੜ ਖਾਨਾ ▶ 15:46

    ਆਹ ਪਾਪੜ ਖਾਨਾ ਬੜਾ ਪਿਆਰ ਯਾਰ

Cities in these videos

Chhapar