PlaceTubeThe places in YouTube travel videos, on a map

UK ਦਾ ਇਹ ਸ਼ਹਿਰ ਰਹਿਣ ਲਈ ਕਿਵੇਂ ਹੈ? 🇬🇧 | Maidstone Rent, Jobs, Beaches & Lifestyle

The Traveller Singh ·

Open in PlaceTube Watch on YouTube

UK ਦਾ ਇਹ ਸ਼ਹਿਰ ਰਹਿਣ ਲਈ ਕਿਵੇਂ ਹੈ? 🇬🇧 | Maidstone Rent, Jobs, Beaches & Lifestyle

Places in this video

  1. ਮੇਡਸਟਨ ▶ 0:00

    ਅੱਜ ਦਾ ਵਲੋਗ ਸਾਡਾ ਇਨਫੋਰਮੇਟਿਵ ਹੋਣ ਵਾਲਾ ਹੈ ਤੇ ਗੱਲ ਕਰਦੇ ਆ ਜੀ ਮੇਡਸਨ ਸ਼ਹਿਰ ਦੀ।

  2. ਲੰਡਨ ▶ 0:25

    ਮੈਂ ਲੰਡਨ ਤੋਂ ਮੇਡਸਨ ਕਿਉਂ ਮੂਵ ਹੋਇਆ

  3. ਗਰੇਵਜੈਂਡ ▶ 1:44

    ਇੰਡੀਅਨ ਗਰੋਸਰੀ ਜਾਂ ਤੁਹਾਨੂੰ ਗੁਰਦੁਆਰੇ, ਮੰਦਰ ਜਾਣਾ ਹੋਵੇ, ਉਹਦੇ ਲਈ ਗਰੇਵਜੈਂਡ ਬਹੁਤ ਲਾਗੇ ਆ, ਅਰਾਊਂਡ 10-15 ਮਿੰਟ ਦੀ ਡਰਾਈਵ

  4. ਫੋਕਸਟਨ ▶ 2:01

    ਬੀਚ ਵੀ ਅਰਾਊਂਡ ਇੱਕ ਦੀ ਇੱਕ ਘੰਟੇ ਅੱਧਾ ਪੌਣਾ ਘੰਟਾ ਬਹੁਤ ਸਾਰੇ ਬੀਚਿਜ ਅਵੇਲੇਬਲ ਨੇ ਫੋਕਸਟਨ ਹੋਗਿਆ ਰੈਮਜ ਗੇਟ ਹੋਗਿਆ

  5. ਰੈਮਜ ਗੇਟ ▶ 2:06

    ਬੀਚ ਵੀ ਅਰਾਊਂਡ ਇੱਕ ਦੀ ਇੱਕ ਘੰਟੇ ਅੱਧਾ ਪੌਣਾ ਘੰਟਾ ਬਹੁਤ ਸਾਰੇ ਬੀਚਿਜ ਅਵੇਲੇਬਲ ਨੇ ਫੋਕਸਟਨ ਹੋਗਿਆ ਰੈਮਜ ਗੇਟ ਹੋਗਿਆ

  6. ਮੋਟ ਪਾਰਕ ▶ 2:46

    ਬੱਚਿਆਂ ਵਾਸਤੇ ਪਾਰਕ ਬਹੁਤ ਅੱਛੇ ਨੇ, ਜਿਵੇਂ ਤੁਸੀਂ ਵੇਖਿਆ ਹੋਏਗਾ ਮੋਟ ਪਾਰਕ

  7. ਵੈਟਮੈਨ ਪਾਰਕ ▶ 2:51

    ਇਸ ਤੋਂ ਇਲਾਵਾ ਵੈਟਮੈਨ ਪਾਰਕ, ਅਸੀਂ ਹੁਣੇ ਰੀਸੈਂਟਲੀ ਹੋ ਕੇ ਆਏ ਸੀ

  8. ਮੈਨਚੈਸਟਰ ▶ 4:45

    ਤੁਸੀਂ ਲੰਡਨ, ਜਿਵੇਂ ਲੰਡਨ ਹੋ ਗਿਆ, ਮੈਨਚੈਸਟਰ ਹੋ ਗਿਆ, ਬਰਮਿੰਗਮ ਹੋ ਗਿਆ, ਇਹ ਸਾਰੇ ਸਿਟੀਜ਼ ਨੂੰ ਪ੍ਰੋਟੀਨ ਦੋਗੇ।

  9. ਬਰਮਿੰਗਮ ▶ 4:45

    ਤੁਸੀਂ ਲੰਡਨ, ਜਿਵੇਂ ਲੰਡਨ ਹੋ ਗਿਆ, ਮੈਨਚੈਸਟਰ ਹੋ ਗਿਆ, ਬਰਮਿੰਗਮ ਹੋ ਗਿਆ, ਇਹ ਸਾਰੇ ਸਿਟੀਜ਼ ਨੂੰ ਪ੍ਰੋਟੀਨ ਦੋਗੇ।

  10. ਮੇਡਸਟਨ ਈਸਟ ਸਟੇਸ਼ਨ ▶ 5:21

    ਮੇਅਰਸਨ ਦੇ ਤਿੰਨ ਸਟੇਸ਼ਨ ਨੇ ਮੇਅਰਸਨ ਈਸਟ, ਵੈਸਟ ਐਂਡ ਬੈਰਕਸ

  11. ਮੇਡਸਟਨ ਵੈਸਟ ਸਟੇਸ਼ਨ ▶ 5:21

    ਮੇਅਰਸਨ ਦੇ ਤਿੰਨ ਸਟੇਸ਼ਨ ਨੇ ਮੇਅਰਸਨ ਈਸਟ, ਵੈਸਟ ਐਂਡ ਬੈਰਕਸ

  12. ਮੇਡਸਟਨ ਬੈਰਕਸ ਸਟੇਸ਼ਨ ▶ 5:21

    ਮੇਅਰਸਨ ਦੇ ਤਿੰਨ ਸਟੇਸ਼ਨ ਨੇ ਮੇਅਰਸਨ ਈਸਟ, ਵੈਸਟ ਐਂਡ ਬੈਰਕਸ

  13. ਕੈਂਟੇਬਰੀ ▶ 5:35

    ਸਾਊਥ ਈਸਟ ਜਿਹੜੀਆਂ ਹੋਰ ਵੱਡੀਆਂ ਸਿਟੀਜ਼ ਨੇ, ਜਿਵੇਂ ਕੈਂਟੇਬਰੀ ਹੋ ਗਿਆ, ਫੋਕਸਟੋਨ ਹੋ ਗਿਆ, ਐਸ਼ਫੋਰਡ ਹੋ ਗਿਆ

  14. ਐਸ਼ਫੋਰਡ ▶ 5:35

    ਸਾਊਥ ਈਸਟ ਜਿਹੜੀਆਂ ਹੋਰ ਵੱਡੀਆਂ ਸਿਟੀਜ਼ ਨੇ, ਜਿਵੇਂ ਕੈਂਟੇਬਰੀ ਹੋ ਗਿਆ, ਫੋਕਸਟੋਨ ਹੋ ਗਿਆ, ਐਸ਼ਫੋਰਡ ਹੋ ਗਿਆ

Cities in these videos

Maidstone · London · Gravesend · Folkestone · Ramsgate · Manchester · Birmingham · Canterbury · Ashford