Chhatbir Zoo Chandigarh Complete Tour, Ticket Price & Golf Cart | Mahendra Chaudhary Zoological Park
Open in PlaceTube Watch on YouTube
Places in this video
- ਛੱਤਬੀੜ ਜ਼ੂ ▶ 0:00
ਅੱਜ ਦੀ ਵੀਡੀਓ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਛੱਤਬੀੜ ਜ਼ੂ।
- ਵਾਈਟ ਟਾਈਗਰ ▶ 3:52
ਸਭ ਤੋਂ ਪਹਿਲਾਂ ਜੀ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਵਾਈਟ ਟਾਈਗਰ।
- ਹਿੱਪੋ ▶ 4:16
ਅਗਲਾ ਐਨੀਮਲ ਜੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਇੱਥੇ ਹਿੱਪੋ।
- ਵਾਈਟ ਬਲੈਕ ਬੱਕ ▶ 5:23
ਇੱਥੇ ਜੀ ਇੱਕ ਸਾਨੂੰ ਹੋਰ ਜਾਨਵਰ ਦੇਖਣ ਨੂੰ ਮਿਲ ਜਾਂਦਾ ਆ ਇਹਦਾ ਨਾਮ ਹੈਗਾ ਜੀ ਵਾਈਟ ਬਲੈਕ ਬੱਕ।
- ਇੰਡੀਅਨ ਐਲੀਫੈਂਟ ▶ 5:55
ਅਗਲਾ ਐਨੀਮਲ ਜੀ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਇੰਡੀਅਨ ਐਲੀਫੈਂਟ।
- ਜ਼ੂ ਕੰਟੀਨ ▶ 6:34
ਤੁਰਦੇ-ਤੁਰਦੇ ਜੀ ਅਸੀਂ ਅੱਗੇ ਆ ਗਏ ਆ ਇਹਨਾਂ ਦੇ ਕੰਟੀਨ ਦੇ ਏਰੀਆ ਦੇ ਵਿੱਚ। ਇੱਥੇ ਜੀ ਤੁਸੀਂ ਖਾ-ਪੀ ਸਕਦੇ ਹੋ।
- ਵਾਈਲਡ ਲਾਈਫ ਸਫਾਰੀ ▶ 6:47
ਤੇ ਇਹਦੇ ਨਾਲ ਹੀ ਜੀ ਵਾਈਲਡ ਲਾਈਫ ਸਫਾਰੀ ਵੀ ਹੈਗੀ ਆ।
- ਲਾਇਨ ਸਫਾਰੀ ▶ 6:51
ਪਰ ਪਰਸਨ ਜੀ ਲਾਈਨ ਸਫਾਰੀ ਦੀ ਟਿਕਟ ਹੈਗੀ ਆ ₹75।
- ਲੈਪਰਡ ▶ 13:51
ਇਸ ਕੇਜ ਦੇ ਵਿੱਚ ਜੀ ਉਹ ਸਾਹਮਣੇ ਦੀਵਾਰ ਤੇ ਚੜ੍ਹ ਕੇ ਬੈਠਾ ਆ ਲੈਪਰਡ।
- ਇੰਡੀਅਨ ਵੁਲਫ ▶ 14:42
ਹੁਣ ਸਾਨੂੰ ਦਿਖ ਗਿਆ ਜੀ ਇੰਡੀਅਨ ਵੁਲਫ।
- ਜੰਗਲੀ ਬਿੱਲੀ ▶ 15:46
ਹੁਣ ਜੀ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਜੰਗਲੀ ਬਿੱਲੀ।
- ਬਲੈਕ ਬੀਅਰ ▶ 16:57
ਹੁਣ ਜੀ ਅਗਲੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਆ ਇੱਥੇ ਬਲੈਕ ਬੀਅਰ।
- ਡਾਇਨਾਸੋਰ ਪਾਰਕ ▶ 17:57
ਇਹ ਬੀਅਰ ਦੇ ਜੀ ਕੇਜ ਦੇ ਬਿਲਕੁਲ ਸਾਹਮਣੇ ਹੀ ਜੀ ਡਾਇਨਾਸੋਰ ਪਾਰਕ ਵੀ ਹੈਗਾ ਆ।
- ਬਰਡ ਪਾਰਕ ▶ 20:02
ਸਾਹਮਣੇ ਜੀ ਹੈਗਾ ਬਰਡ ਪਾਰਕ।
- ਈਮੂ ▶ 27:16
ਹੁਣ ਜੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ ਈਮੂ।
- ਔਸਟ੍ਰਿਚ ▶ 27:35
ਹੁਣ ਅੱਗੇ ਜੀ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਔਸਟ੍ਰਿਚ।
- ਇੰਡੀਅਨ ਗੌਰ ▶ 30:01
ਇਹ ਸਾਹਮਣੇ ਜਾਨਵਰ ਦਾ ਨਾਮ ਹੈਗਾ ਜੀ ਇੰਡੀਅਨ ਗੌਰ।
- ਨੀਲ ਗਾਏ ▶ 31:38
ਇੱਥੇ ਜੀ ਸਾਹਮਣੇ ਹੈਗਾ ਆ ਬਲੂ ਬੁਲ ਜਿਹਨੂੰ ਕੀ ਕਹਿੰਦੇ ਆ ਜੀ ਨੀਲ ਗਾਏ।
- ਰੈਪਟਾਈਲ ਹਾਊਸ ▶ 32:12
ਹੁਣ ਜੀ ਸੈਕਸ਼ਨ ਆ ਗਿਆ ਜੀ ਰੈਪਟਾਈਲ ਹਾਊਸ ਜਿਹਦੇ ਵਿੱਚ ਸਾਨੂੰ ਦੇਖਣ ਨੂੰ ਮਿਲੂਗੇ ਸੱਪ।
- ਬਬੂਨ ▶ 34:08
ਸਟਾਰਟਿੰਗ ਦੇ ਵਿੱਚ ਹੀ ਦੇਖਣ ਨੂੰ ਇੱਥੇ ਮਿਲਦਾ ਆ ਬਬੂਨ ਤੇ ਅਸੀਂ ਲਾਸਟ ਦੇ ਵਿੱਚ ਦੇਖ ਰਹੇ ਆ।