PlaceTubeThe places in YouTube travel videos, on a map

Exploring Udaipur Most Beautiful Monsoon palace | Sajjangarh Fort | Places to visit in Udaipur |Ep10

Mehram Nancy Vlogs ·

Open in PlaceTube Watch on YouTube

Exploring Udaipur Most Beautiful Monsoon palace | Sajjangarh Fort | Places to visit in Udaipur |Ep10

Places in this video

  1. ਸੱਜਣਗੜ੍ਹ ਫੋਰਟ (ਮੌਨਸੂਨ ਪੈਲਸ) ▶ 0:00

    ਅੱਜ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਉਦਪੁਰ ਦੀ ਇੱਕ ਫੇਮਸ ਟੂਰਿਸਟ ਪਲੇਸ ਜਿਹਦਾ ਨਾਮ ਹੈਗਾ ਜੀ ਮੌਨਸੂਨ ਪੈਲਸ

  2. ਜਸਟਾ ਸੱਜਣਗੜ੍ਹ ਰਿਜ਼ੋਰਟ ▶ 1:44

    ਇੱਕ ਰਿਜੋਰਟ ਸੀਗਾ ਜਸਟਾ ਸੱਜਣਗੜ੍ਹ ਰਿਜ਼ੋਰਟ ਉਹਦੇ ਵਿੱਚ ਆਪਾਂ ਸਟੇ ਕੀਤੀ ਸੀਗੀ

  3. ਸੱਜਣਗੜ੍ਹ ਬਾਇਲੋਜੀਕਲ ਪਾਰਕ ▶ 2:58

    ਇੱਥੇ ਜੀ ਸੱਜਣਗੜ੍ਹ ਬਾਇਲੋਜੀਕਲ ਪਾਰਕ ਵੀ ਹੈਗਾ ਆ

  4. ਫਤਿਹ ਸਾਗਰ ਲੇਕ ▶ 9:44

    ਉਹ ਸਾਹਮਣੇ ਹੈਗੀ ਫਤਿਹ ਸਾਗਰ ਲੇਕ

  5. ਲੇਕ ਪਚੋਲਾ ▶ 9:47

    ਉੱਥੇ ਹੈਗੀ ਲੇਕ ਪਚੋਲਾ

  6. ਅਰਾਵਲੀ ਹਿਲਸ ▶ 10:42

    ਇਥੋਂ ਪ੍ਰੋਪਰ ਰੇਂਜ ਦਿਖਦੀ ਹੈ ਪੂਰੀ ਅਰਾਵਲੀ ਹਿਲ ਦੀ ਜੋ ਕਿ ਬਹੁਤ ਹੀ ਜਿਆਦਾ ਸੋਹਣੀ ਲੱਗਦੀ ਹੈ

Cities in these videos

Udaipur