Best Hotels in Manali | Affordable Hotels in Manali | Hotels in Manali | Manali Latest Vlog
Open in PlaceTube Watch on YouTube
Places in this video
- ਹੋਟਲ ਨਿਊ ਹਾਰਮਨੀ ਇਨ ▶ 0:18
ਅੱਜ ਦਾ ਜੀ ਆਪਣਾ ਸਭ ਤੋਂ ਪਹਿਲਾ ਹੋਟਲ ਹੈਗਾ ਆ ਹੋਟਲ ਨਿਊ ਹਾਰਮਨੀ ਇਨ ਜੋ ਕਿ ਇੱਕ ਥ੍ਰੀ ਸਟਾਰ ਹੋਟਲ ਹੈਗਾ ਆ।
- ਸਨ ਪਾਰਕ ਰਿਜੋਰਟ ਐਂਡ ਸਪਾ ▶ 7:39
ਨੈਕਸਟ ਹੋਟਲ ਜੀ ਆਪਣਾ ਹੈਗਾ ਆ ਸਨ ਪਾਕ ਰਿਜੋਰਟ ਐਂਡ ਸਪਾ ਅਲੀਓ ਮਨਾਲੀ ਦੇ ਵਿੱਚ।
- ਹੋਟਲ ਹਿਲ ਰਿਵਰ ਰਿਜੋਰਟ ▶ 21:38
ਅਗਲਾ ਜੀ ਆਪਣਾ ਹੋਟਲ ਹੈਗਾ ਆ ਹੋਟਲ ਹਿਲ ਰਿਵਰ ਰਿਜੋਰਟ ਇਹ ਹੋਟਲ ਜੀਗੂਗਲ ਤੇ ਲਿਖਿਆ ਹ ਕਿ ਫੋਰ ਸਟਾਰ ਹੋਟਲ ਹੈਗਾ ਆ।
- ਲਾਸ ਰੇਨ ਵੈਲੀ ਰਿਜੋਰਟ ▶ 35:26
ਆਪਾਂ ਜੀ ਤੁਹਾਨੂੰ ਹੁਣ ਨਵਾਂ ਹੋਟਲ ਦਿਖਾ ਰਹੇ ਆਂ ਇਹ ਜੀ ਹੈਗਾ ਫੋਰ ਸਟਾਰ ਹੋਟਲ ਔਰ ਇਸਕਾ ਨਾਮ ਹੈ ਲਾਸ ਰੇਨ ਵੈਲੀ ਰਿਜੋਰਟ।