PlaceTubeThe places in YouTube travel videos, on a map

ਫਰੀਦਕੋਟ ਬਾਬਾ ਸ਼ੇਖ ਫਰੀਦ ਜੀ ਦਾ ਮੇਲਾ 2026 🙏 | 21 ਸਤੰਬਰ ਮੇਲੇ ਦੀਆਂ ਰੌਣਕਾਂ ਤੇ ਪੂਰੀ ਜਾਣਕਾਰੀ

Travel with sardarji ·

Open in PlaceTube Watch on YouTube

ਫਰੀਦਕੋਟ ਬਾਬਾ ਸ਼ੇਖ ਫਰੀਦ ਜੀ ਦਾ ਮੇਲਾ 2026 🙏 | 21 ਸਤੰਬਰ ਮੇਲੇ ਦੀਆਂ ਰੌਣਕਾਂ ਤੇ ਪੂਰੀ ਜਾਣਕਾਰੀ

Places in this video

  1. ਗੁਰਦੁਆਰਾ ਗੋਦੜੀ ਟਿੱਲਾ ਸਾਹਿਬ ▶ 0:56

    ਅੱਜ ਆਪਾਂ ਤੁਹਾਨੂੰ ਗੁਰਦੁਆਰਾ ਗੋਦੜੀ ਟਿੱਲਾ ਬਾਬਾ ਫਰੀਦ ਜੀ ਤੋਂ ਸ਼ੁਰੂ ਕਰਦੇ ਆਂ ਵਿਖਾਉਣੇ ਆਂ।

  2. ਦੀਵਾਨ ਹਾਲ ਗੋਦੜੀ ਸਾਹਿਬ ▶ 1:28

    ਦੀਵਾਨ ਹਾਲ ਗੋਦੜੀ ਸਾਹਿਬ ਫਰੀਦਕੋਟ ਇਧਰਲੇ ਪਾਸੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਕੇ ਲੈ ਕੇ ਆਉਣੇ ਆਂ।

  3. ਲੰਗਰ ਹਾਲ ਗੁਰਦੁਆਰਾ ਗੋਦੜੀ ਸਾਹਿਬ ▶ 2:56

    ਇਧਰਲੇ ਪਾਸੇ ਬਣਿਆ ਹੋਇਆ ਲੰਗਰ ਹਾਲ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਗੋਦੜੀ ਸਾਹਿਬ ਧੰਨ ਧੰਨ ਬਾਬਾ ਸ਼ੇਖਪ੍ਰੀਤ ਜੀ

  4. ਜਲੇਬੀਆਂ ਦਾ ਲੰਗਰ (ਸਦਰ ਥਾਣਾ) ▶ 3:46

    ਸਦਰ ਠਾਣੇ ਕੋਲੇ ਲੱਗਿਆ ਵਾ ਜਲੇਬੀਆਂ ਦਾ ਲੰਗਰ ਉਹ ਵੀ ਆਪਾਂ ਤੁਹਾਨੂੰ ਦਿਖਾ

  5. ਪਸ਼ੂ ਧਨ ਕਿਸਾਨ ਮੇਲਾ ▶ 4:38

    ਲਓ ਜੀ ਪਸ਼ੂ ਧਨ ਕਿਸਾਨ ਮੇਲੇ ਤੇ ਅਸੀਂ ਪਹੁੰਚ ਗਏ ਆਂ ਫਰੀਦਕੋਟ ਆ

  6. ਝੰਡਾ ਚੌਂਕ ▶ 5:34

    ਇਧਰਲੇ ਪਾਸੇ ਝੰਡਾ ਚੌਂਕ ਆ ਸਾਹਮਣੇ ਆਹ ਤੇ ਨਾਲ ਇੱਥੇ ਖੂਨਦਾਨ ਕੈਂਪ ਲੱਗਾ ਹੋਇਆ ਵਾ

  7. ਡੇਰੀ ਚੌਂਕ ▶ 5:40

    ਤੇ ਉਧਰਲੇ ਪਾਸੇ ਡੇਰੀ ਚੌਂਕ ਆ

  8. ਸਰੋਂ ਦੇ ਸਾਗ ਦਾ ਲੰਗਰ ▶ 6:03

    ਇਧਰਲੇ ਪਾਸੇ ਲੱਗਿਆ ਹੋਇਆ ਸਾਗ ਦਾ ਸਰੋਂ ਦੇ ਸਾਗ ਦਾ ਪ੍ਰਸ਼ਾਦੇ ਦਾ ਤੇ ਲੱਸੀ ਦਾ ਲੰਗਰ

  9. ਲੱਸੀ ਦਾ ਲੰਗਰ ▶ 6:36

    ਇਧਰਲੇ ਪਾਸੇ ਲੱਸੀ ਦਾ ਲੰਗਰ ਬਾਈ ਪਾ

  10. ਦੇਸ਼ ਭਗਤ ਪੰਡਿਤ ਚੈਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ▶ 6:55

    ਦੇਸ਼ ਭਗਤ ਪੰਡਿਤ ਚੈਤਨ ਦੇਵ ਸਰਕਾਰ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਇੱਥੇ ਲੱਗਿਆ ਹੋਇਆ ਪੁਸਤਕ ਮੇਲਾ

  11. ਪੁਸਤਕ ਮੇਲਾ ▶ 7:03

    ਪੰਜ ਦਿਨਾਂ ਦਾ ਪੁਸਤਕ ਮੇਲਾ ਲੱਗਿਆ ਹੋਇਆ ਵਾ ਇਥੇ ਇਧਰ ਲੱਗਿਆ ਹੋਇਆ ਜਿਹੜਾ ਪੁਸਤਕ ਮੇਲਾ

  12. ਰਾਧਾ ਸੁਆਮੀ ਸਤਿਸੰਗ ਬਿਆਸ ਸਟਾਲ ▶ 10:08

    ਇਧਰਲੇ ਪਾਸੇ ਰਾਧਾ ਸੁਆਮੀ ਸਤਿਸੰਗ ਬਿਆਸ ਵਾਲਿਆਂ ਨੇ ਜਿਹੜਾ ਕਿਤਾਬਾਂ ਦੀ ਸਟਾਲ ਲਾਈ ਹੋਈ ਆ

  13. ਬਲਵੀਰ ਸੀਨੀਅਰ ਸੈਕੰਡਰੀ ਸਕੂਲ ▶ 12:04

    ਫੁੱਟਬਾਲ ਟੂਰਨਾਮੈਂਟ ਚੱਲ ਰਿਹਾ 20 ਤੋਂ 22 ਸਤੰਬਰ ਤੱਕ ਚੱਲ ਰਿਹਾ ਬਲਵੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ

  14. ਭਾਈ ਘਨਈਆ ਜੀ ਚੌਂਕ ▶ 12:23

    ਇਧਰ ਭਾਈ ਘਨਈਆ ਜੀ ਚੌਂਕ ਵੀ ਬਹੁਤ ਸੋਹਣਾ ਸਜਾਦਾ ਵੇਖੀ ਜਾਣਾ

  15. ਫਿਰੋਜਪੁਰ ਰੋਡ ▶ 12:53

    ਇਹ ਫਿਰੋਜਪੁਰ ਰੋਡ ਤੇ ਆ ਫੈਸਲਾ ਜਦੋਂ ਤੁਸੀਂ

  16. ਕੁਲਵਿੰਦਰ ਬਿੱਲੇ ਦਾ ਅਖਾੜਾ ▶ 12:56

    ਇੱਥੇ ਕੁਲਵਿੰਦਰ ਬਿੱਲੇ ਦਾ ਜਿਹੜਾ ਅਖਾੜਾ ਲੱਗਣਾ ਵਾ 22 ਤਰੀਕ ਨੂੰ

  17. ਫੌਜੀ ਚੌਂਕ ▶ 12:58

    ਸਾਦਕ ਰੋਡ ਆ ਜਾਂਦਾ ਫੌਜੀ ਚੌਂਕ ਆ ਜਾਂਦਾ ਉਥੋਂ ਸਿੱਧਾ ਆਉਣਾ

  18. ਇੱਕ ਨੰਬਰ ਗੇਟ (ਮੇਲਾ ਗਰਾਉਂਡ) ▶ 13:13

    ਇੱਕ ਨੰਬਰ ਗੇਟ ਆਉਂਦਾ ਮੰਡੀ ਦੇ ਵਿੱਚ ਵੜਨ ਦੇ ਵਾਸਤੇ ਜਿੱਥੇ ਝੂਲੇ ਝਾਲੇ ਲੱਗੇ ਹੋਏ ਆ

  19. ਝੌਲਾਂ ਦਾ ਲੰਗਰ ▶ 14:03

    ਇੱਥੇ ਬਾਈ ਝੌਲਾਂ ਦਾ ਲੰਗਰ ਲੱਗਾ ਇੱਧਰ ਦੇਖੋ

  20. ਮਿਸਲ ਸਤਲੁਜ ਤੀਜਾ ਸਰਦਾਰ ਚੜਤ ਸਿੰਘ ਨਿਸ਼ਾਨੇਬਾਜੀ ਕੱਪ ▶ 14:22

    ਮਿਸਲ ਸਤਲੁਜ ਵੱਲੋਂ ਤੀਜਾ ਸਰਦਾਰ ਚੜਤ ਸਿੰਘ ਨਿਸ਼ਾਨੇਬਾਜੀ ਕੱਪ ਇਧਰਲੇ ਪਾਸੇ ਗਰਾਉਂਡ ਆ ਜਿਹੜਾ ਫਰੀਦਕੋਟ ਵਾਲਾ

Cities in these videos

Faridkot