PlaceTubeThe places in YouTube travel videos, on a map

Best Hotels in Narkanda | Affordable Hotels in Narkanda | Hotels in Narkanda | Hotel Little Panda

Mehram Nancy Vlogs ·

Open in PlaceTube Watch on YouTube

Best Hotels in Narkanda | Affordable Hotels in Narkanda | Hotels in Narkanda | Hotel Little Panda

Places in this video

  1. ਹੋਟਲ ਲਿਟਲ ਪਾਂਡਾ ▶ 0:17

    ਸਭ ਤੋਂ ਪਹਿਲਾਂ ਜੀ ਮੈਂ ਦੇਖਣ ਜਾਣਾ ਹੋਟਲ ਲਿਟਲ ਪਾਂਡਾ।

  2. ਪਿਊਸ਼ ਰੈਜ਼ੀਡੈਂਸੀ ▶ 1:08

    ਪਿਊਸ਼ ਰੈਜੀਡੈਂਸੀ ਤੇ ਇਹ ਹੋਟਲ ਵੀ ਜਾ ਕੇ ਦੇਖਦੇ ਆ ਕਿੱਦਾਂ ਦਾ ਆ।

  3. ਪਿਊਸ਼ ਰੈਜ਼ੀਡੈਂਸੀ ਰੈਸਟੋਰੈਂਟ ▶ 8:59

    ਸਿਰਫ ਇੱਕ ਪਿਊਸ਼ ਰੈਜ਼ੀਡੈਂਸੀ ਸਾਨੂੰ ਆਪਸ਼ਨ ਦਿਖ ਰਹੀ ਆ, ਜੋ ਕਿ ਅੱਛਾ ਰੈਸਟੋਰੈਂਟ ਲੱਗ ਰਿਹਾ ਤਾਂ ਇਹਦੇ ਅੰਦਰ ਹੀ ਅਸੀਂ ਜਾ ਰਹੇ ਆ।

  4. ਨਾਰਕੰਡਾ ਮੇਨ ਮਾਰਕਿਟ ▶ 11:18

    ਇਹ ਹੈਗਾ ਜੀ ਨਾਰਕੰਡਾ ਦਾ ਮੇਨ ਏਰੀਆ। ਇੱਥੇ ਹੀ ਦੁਕਾਨਾਂ ਵਗੈਰਾ, ਕਰਿਆਨੇ ਦੀ ਦੁਕਾਨਾਂ ਹੈਗੀਆਂ, ਕਮਿਸ਼ਨ ਸ਼ਾਪਸ ਹੈਗੀ ਆ, ਛੋਟੇ-ਮੋਟੇ ਢਾਬੇ ਹੈਗੇ ਆ।

  5. ਨਾਰਕੰਡਾ ਬੇਕਰੀ ਸ਼ਾਪ ▶ 13:59

    ਇੱਥੇ ਜੀ ਇੱਕ ਬੜੀ ਸੋਹਣੀ ਬੇਕਰੀ ਦੀ ਸ਼ਾਪ ਦਿਖ ਰਹੀ ਆ ਤੇ ਇਹਦੇ ਵਿੱਚ ਦੇਖਦੇ ਆ ਕਿਆ ਮਿਲਦਾ ਆਪਾਂ ਨੂੰ।

  6. ਹਾਟੂ ਪੀਕ ▶ 16:03

    ਸਿਰਫ ਇੱਕ ਹੀ ਮੇਨ ਟੂਰਿਸਟ ਪਲੇਸ ਹੈਗੀ ਆ ਹਾਟੂ ਪੀਕ। ਉੱਥੇ ਉੱਪਰ ਮੰਦਿਰ ਵੀ ਹੈਗਾ।

  7. ਥਿਓਗ ਤਾਜ ਹੋਟਲ ▶ 18:48

    ਹੁਣ ਰਸਤੇ ਚ ਵਾਪਸੀ ਜਾਂਦੇ-ਜਾਂਦੇ ਜੀ ਮੈਨੂੰ ਦਿਖ ਗਿਆ ਥਿਓਗ ਦਾ ਤਾਜ ਹੋਟਲ।

Cities in these videos

Narkanda · Theog