PlaceTubeThe places in YouTube travel videos, on a map

Top places to visit in Kasauli, Himachal Pradesh |Best places to visit in Kasauli | Latest Vlog 2025

Mehram Nancy Vlogs ·

Open in PlaceTube Watch on YouTube

Top places to visit in Kasauli, Himachal Pradesh |Best places to visit in Kasauli | Latest Vlog 2025

Places in this video

  1. ਕਸੌਲੀ ▶ 0:02

    ਕਸੌਲੀ ਜੀ ਇੱਕ ਬਹੁਤ ਹੀ ਵਧੀਆ ਹਿੱਲ ਸਟੇਸ਼ਨ ਹੈਗਾ, ਛੋਟਾ ਜਿਹਾ ਹਿੱਲ ਸਟੇਸ਼ਨ ਹੈਗਾ ਆ। ਚੰਡੀਗੜ੍ਹ ਦੇ ਨੇੜੇ ਹੀ ਹੈਗਾ ਆ।

  2. ਕਸੌਲੀ ਮਲਟੀ ਲੈਵਲ ਪਾਰਕਿੰਗ ▶ 1:05

    ਆਪਾਂ ਜੀ ਆਪਣੀ ਗੱਡੀ ਪਾਰਕਿੰਗ ਦੇ ਵਿੱਚ ਖੜ੍ਹਾ ਦਿੱਤੀ ਆ। ਇੱਥੇ ਜੀ ਚਾਰਜ ਕਰਦੇ ਆ ₹130 ਪਾਰਕਿੰਗ ਦੇ ਵਿੱਚ ਗੱਡੀ ਖੜ੍ਹਾਉਣ ਦੇ।

  3. ਕਸੌਲੀ ਚਰਚ ▶ 1:23

    ਪਾਰਕਿੰਗ ਦੇ ਜਸਟ ਸਾਹਮਣੇ ਹੀ ਬਹੁਤ ਹੀ ਫੇਮਸ ਕਸੌਲੀ ਦਾ ਜੀ ਚਰਚ ਹੈਗਾ ਆ। ਇਸ ਚਰਚ ਦੀ ਜੀ ਕੋਈ ਵੀ ਐਂਟਰੀ ਫੀਸ ਨਹੀਂ ਹੈਗੀ ਤੇ ਤੁਸੀਂ ਅੰਦਰ ਵੀ ਵਿਜ਼ਿਟ ਕਰ ਸਕਦੇ ਓ।

  4. ਮਾਲ ਰੋਡ, ਕਸੌਲੀ ▶ 1:56

    ਜਿਹੜੀ ਕਸੌਲੀ ਦੀ ਮਾਲ ਰੋਡ ਆ, ਉਹ ਮੇਨ ਅਟਰੈਕਸ਼ਨ ਰਹਿੰਦੀ ਆ ਇੱਥੇ ਦੀ। ਇਸ ਮਾਲ ਰੋਡ ਤੇ ਜੀ ਤੁਹਾਨੂੰ ਬਹੁਤ ਸਾਰੀ ਸ਼ਾਪਿੰਗ ਦੀਆਂ ਚੀਜ਼ਾਂ ਮਿਲ ਜਾਉਗੀਆਂ।

  5. ਮੇਜਰ ਧਿਆਨ ਚੰਦ ਦੀ ਮੂਰਤੀ ▶ 2:13

    ਇੱਥੇ ਜੀ ਚੌਂਕ ਤੇ ਬਹੁਤ ਹੀ ਸੋਹਣੀ ਮੂਰਤੀ ਬਣਾਈ ਹੋਈ ਆ ਮੇਜਰ ਧਿਆਨ ਚੰਦ ਜੀ ਦੀ ਤੇ ਬਹੁਤ ਹੀ ਵਧੀਆ ਲੱਗ ਰਿਹਾ।

  6. ਬਰੂਕਸ ਐਂਡ ਪਾਈਨ ▶ 3:01

    ਆਪਾਂ ਵੀ ਜੀ ਉੱਥੇ ਹੀ ਇੱਕ ਰੈਸਟੋਰੈਂਟ ਡਿਸਾਈਡ ਕੀਤਾ ਹੋਇਆ ਬਰੂਕਸ ਐਂਡ ਪਾਈਨ। ਉੱਥੇ ਜਾਵਾਂਗੇ ਤੇ ਉੱਥੇ ਅੱਜ ਆਪਾਂ ਡਿਨਰ ਕਰਾਂਗੇ।

  7. ਸਨਸੈੱਟ ਪੁਆਇੰਟ, ਕਸੌਲੀ ▶ 3:22

    ਇੱਕ ਹੋਰ ਜੀ ਫੇਮਸ ਜਗ੍ਹਾ ਹੈਗੀ ਆ ਕਸੌਲੀ ਦੇ ਵਿੱਚ ਜੋ ਕਿ ਹੈਗਾ ਸਨਸੈੱਟ ਪੁਆਇੰਟ। ਉਹਦੇ ਲਈ ਤੁਹਾਨੂੰ ਥੋੜਾ ਜਿਹਾ ਟਰੈਕ ਕਰ ਕੇ ਜਾਣਾ ਪਏਗਾ।

  8. ਮੌਂਕੀ ਪੁਆਇੰਟ ▶ 3:37

    ਕਸੌਲੀ ਦੀ ਸਭ ਤੋਂ ਜ਼ਿਆਦਾ ਫੇਮਸ ਜਗ੍ਹਾ ਹੈਗੀ ਆ ਜੀ ਮੌਂਕੀ ਪੁਆਇੰਟ ਤੇ ਉੱਥੇ ਜੀ ਹੈਗਾ ਆ ਟਾਪ ਤੇ ਪਹਾੜੀ ਦੇ ਉੱਪਰ ਮੰਦਿਰ।

  9. ਸੰਜੀਵਨੀ ਹਨੂੰਮਾਨ ਟੈਂਪਲ ▶ 3:37

    ਬਹੁਤ ਹੀ ਵਧੀਆ ਸੰਜੀਵਨੀ ਹਨੂੰਮਾਨ ਟੈਂਪਲ ਹੈਗਾ ਜੀ। ਬਿਲਕੁਲ ਪਹਾੜੀ ਦੀ ਚੋਟੀ ਤੇ ਹੈਗਾ ਆ ਤੇ ਉੱਥੋਂ ਜੀ ਜੋ ਕਿ ਵਿਊ ਦਿਖਦਾ ਆ ਉਹ ਕਮਾਲ ਦਾ ਦਿਖਦਾ ਆ।

Cities in these videos

Kasauli