Jaisalmer to Sam Sand Dunes Road Trip 2026 | Road Conditions,Cost & Route | Sam Sand Dunes Road Trip
Open in PlaceTube Watch on YouTube
Places in this video
- ਗੜੀਸਰ ਝੀਲ ▶ 1:22
ਇੱਥੇ ਜੀ ਲੈਫਟ ਹੈਂਡ ਸਾਈਡ ਤੇ ਗੜੀਸਰ ਲੇਕ ਹੈ
- ਸੈਮ ਸੈਂਡ ਡਿਊਨਸ ▶ 1:37
ਜੈਸਲਮੇਰ ਦੇ ਨੇੜੇ ਜੀ ਸਭ ਤੋਂ ਜਿਆਦਾ ਫੇਮਸ ਜਗ੍ਹਾ ਹੈਗੀ ਹੈ ਸੈਮ ਸੈਂਡ ਡਿਊਮਸ
- ਜੈਸਲਮੇਰ-ਸੈਮ ਰੋਡ (ਸਟੇਟ ਹਾਈਵੇ 53) ▶ 2:08
ਰੋਡ ਦਾ ਨਾਮ ਹੈਗਾ ਜੀ ਜੈਸਲਮੇਰ ਸਮ ਰੋਡ ਇਹ ਇੱਕ ਫੋਰ ਲੇਨ ਹਾਈਵੇ ਹੈ ਇਹ ਹੈਗੀ ਹੈ ਜੀ ਸਟੇਟ ਰੋਡ 53
- ਮੈਰੀਅਟ ਰਿਜੋਰਟ ਜੈਸਲਮੇਰ ▶ 2:32
ਮੈਰੀਅਟ ਰਿਜੋਰਟ ਜੈਸਲਮੇਰ
- ਮੂਲਸਾਗਰ ▶ 3:52
ਇਹਦਾ ਜਗ੍ਹਾ ਦਾ ਨਾਮ ਹੈਗਾ ਮੂਲਸਾਗਰ ਇੱਥੇ ਥੋੜੇ ਢਾਬੇ ਹੈਗੇ ਆ
- ਕਨੋਈ ਪਿੰਡ ▶ 9:25
ਹੁਣ ਜੀ ਜਗ੍ਹਾ ਆਈ ਆ ਰਾਈਟ ਹੈਂਡ ਸਾਈਡ ਤੇ ਕਨੋਈ ਇਹ ਇੱਥੇ ਦਾ ਕੋਈ ਪਿੰਡ ਹੋਏਗਾ
- ਥਾਰ ਰੈਸਟੋਰੈਂਟ ▶ 17:03
ਇੱਥੇ ਮਿਲਿਆ ਜੀ ਆਪਾਂ ਨੂੰ ਇੱਕ ਥਾਰ ਰੈਸਟੋਰੈਂਟ ਤੇ ਇੱਥੇ ਆਪਾਂ ਕਰ ਲੈਂਦੇ ਆਂ ਆਪਣਾ ਲੰਚ